ਚੌਪਈ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 114
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ
ਚੌਪਈ:
CHAUPAI
चौपई ॥
LINE 02
ਜੇਲਏਸਸਤ੍ਰਸਾਮੁਹੇਧਏ
ਜਿਹੜੇ (ਦੈਂਤ) ਸ਼ਸਤ੍ਰ ਲੈ ਕੇ (ਦੁਰਗਾ ਦੇ) ਸਾਹਮਣੇ ਆਏ,
जे लए ससत्र सामुहे धए ॥
LINE 03
ਤਿਤੇਨਿਧਨਕਹੁੰਪ੍ਰਾਪਤਿਭਏ
ਉਨ੍ਹਾਂ (ਸਾਰਿਆਂ ਦੀ) ਮ੍ਰਿਤੂ ਹੋ ਗਈ।
All those demons, carrying their weapons, came in front of the goddess were all subjected to death.
तिते निधन कहुं प्रापति भए ॥
LINE 04
ਝਮਕਤਭਈਅਸਨਕੀਧਾਰਾ
ਕ੍ਰਿਪਾਨਾਂ ('ਅਸਨ') ਦੀ ਧਾਰ ਚਮਕਾਂ ਮਾਰ ਰਹੀ ਸੀ।
झमकत भई असन की धारा ॥
LINE 05
ਭਭਕੇਰੁੰਡਮੁੰਡਬਿਕਰਾਰਾ੩੭੧੯੩॥॥॥
ਸਿਰ ਅਤੇ ਧੜ ਭਿਆਨਕ ਢੰਗ ਨਾਲ ਭਬਕ ਰਹੇ ਸਨ ॥੩੭॥੧੯੩॥
The edges of the swords are glistening and the headless trunks, in dreadful forms are raising their voices.37.193.
भभके रुंड मुंड बिकरारा ॥३७॥१९३॥
GURBANI.WORLD