ਪਉੜੀ ੨੧

ਵਾਰ ੧੧ ਭਾਈ ਗੁਰਦਾਸ ਜੀ ਅੰਗ 11
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੧
(ਸਾਰਾ=ਸ੍ਰੇਸ਼ਟ। ਬਲਿਹਾਰਾ=ਵਾਰਨੇ ਜਾਂਦਾ ਹਾਂ।)
पउड़ी २१
LINE 02
ਕਾਲੂਚਾਊਬੰਮੀਆਮੂਲੇਨੋਗੁਰਸਬਦੁਪਿਆਰਾ।
ਕਾਲੂ, ਚਾਊ, ਬੰਮੀਆਂ, ਮੂਲੇ ਨੂੰ ਗੁਰੂ ਸ਼ਬਦ ਪਿਆਰਾ ਹੈ।
Bhai Kalu, Chau, Bammi and Bhai Mula love the Word of the Guru.
कालू चाऊ बंमीआ मूले नो गुर सबदु पिआरा ।
LINE 03
ਹੋਮਾਵਿਚਿਕਪਾਹੀਆਗੋਬਿੰਦੁਘੇਈਗੁਰਨਿਸਤਾਰਾ।
ਹੇਮਾ ਮੱਲ ਕਪਾਹੀਆ, ਗੋਇੰਦ ਘੇਈ ਨੇ ਨਿਸਤਾਰਾ ਪਾਇਆ।
Along with Homa, the cotton trader, Goving Ghai was also taken across by the Guru.
होमा विचि कपाहीआ गोबिंदु घेई गुर निसतारा ।
LINE 04
ਭਿਖਾਟੋਡਾਭਟਦੁਇਧਾਰੂਸੂਦਮਹਲੁਤਿਸੁਭਾਰਾ।
ਭਿੱਖਾ ਟੋਡਾ ਨਾਮੇ ਦੋ ਭੱਟ, ਧਾਰੂ ਸੂਦ ਭਾਰੇ ਮਹਲ ਵਾਲੇ (ਤਰੇ)।
Bhikkha and Todi both were Bhatts and Dharu Sud had a large mansion.
भिखा टोडा भट दुइ धारू सूद महलु तिसु भारा ।
LINE 05
ਗੁਰਮੁਖਿਰਾਮੂਕੋਹਲੀਨਾਲਿਨਿਹਾਲੂਸੇਵਕੁਸਾਰਾ।
ਗੁਰਮੁਖ ਰਾਮੂ ਕੋਹਲੀ (ਜਾਤ ਵਾਲਾ) ਨਿਹਾਲੂ ਸੇਵਕ ਸਣੇ ਸਾਰੇ।
Gurmukh of Kohli caste and Ramu along with servant Nihalu are also there.
गुरमुखि रामू कोहली नालि निहालू सेवकु सारा ।
LINE 06
ਛਜੂਭਲਾਜਾਣੀਐਮਾਈਦਿਤਾਸਾਧੁਵਿਚਾਰਾ।
ਛੱਜੂ ਭੱਲਾ, ਮਾਈ ਦਿੱਤਾ ਵੀਚਾਰ ਵਾਲੇ ਸਾਧ ਹਨ।
Chhaju was Bhalla and Mai Ditta was a poor sadhu.
छजू भला जाणीऐ माई दिता साधु विचारा ।
LINE 07
ਤੁਲਸਾਵਹੁਰਾਭਗਤਹੈਦਾਮੋਦਰੁਆਕੁਲਬਲਿਹਾਰਾ।
ਤੁਲਸਾ ਵਹੁਰਾ ਹਿਤ ਵਾਲਾ ਦਾਮੋਦਰ ਤੇ ਆਕੁਲ ਤੋਂ ਸਦਕੇ।
Devotte Tulasa is of Bohara caste and I am sacrifice unto Damodar and Akul.
तुलसा वहुरा भगत है दामोदरु आकुल बलिहारा ।
LINE 08
ਭਾਨਾਆਵਲਵਿਗਹਮਲੁਬੁਧੋਛੀਂਬਾਗੁਰਦਰਬਾਰਾ।
ਭਾਨਾ ਆਵਲ ਵਿਗਹਮਲ, ਬੁੱਧੂ ਨਾਮੇ ਗੁਰ ਦਰਬਾਰ ਦਾ ਧੋਬੀ।
Bhana, Vigah Mal and Buddho, the calicoprinter have also come to the court of the Guru.
भाना आवल विगह मलु बुधो छींबा गुर दरबारा ।
LINE 09
ਸੁਲਤਾਨੇਪੁਰਿਭਗਤਿਭੰਡਾਰਾ੨੧।।
(ਇਹ ਸਾਰਾ) ਸੁਲਤਾਨ ਪੁਰ (ਨਾਮੇ ਨਗਰ ਵਿਖੇ ਪੰਚਮ ਗੁਰੂ ਜੀ ਦੀ) ਭਗਤੀ ਦਾ ਖਜ਼ਾਨਾ ਹੈ।
Sultanpur is the warehouse of devotion (and devotees).
सुलताने पुरि भगति भंडारा ।२१।
GURBANI.WORLD