ਪਉੜੀ ੨੦
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੦
(ਚਾਇ ਚਈਲੇ=ਪ੍ਰੇਮੀ। ਸੁਚਾਰੇ=ਚੰਗੇ ਕੰਮਾਂ ਵਾਲੇ।)
पउड़ी २०
LINE 02
ਜਟੂਭਾਨੂਤੀਰਥਾਚਾਇਚਈਲੇਚਢੇਚਾਰੇ।
ਜੱਟੂ, ਭਾਨੂ ਤੀਰਥਾ ਅਤੇ ਨਿਹਾਲੇ ਸਣੇ ਚਾਰੇ ਜਾਤ ਦੇ ਚੱਢੇ ਵੱਡੇ ਪ੍ਰੇਮੀ ਤੇ ਸਨਮੁਖ ਰਹਿਣ ਵਾਲੇ ਸੇਵਕ ਗੁਰੂ ਦੇ ਪਿਆਰੇ ਹੋਏ।
Along with Nihala, Jattu, Bhanu and Tiratha of Chaddha caste love the Guru very dearly.
जटू भानू तीरथा चाइ चईले चढे चारे ।
LINE 03
ਸਣੇਨਿਹਾਲੇਜਾਣੀਅਨਿਸਨਮੁਖਸੇਵਕਗੁਰੂਪਿਆਰੇ।
They are close servants who always remain before the Guru.
सणे निहाले जाणीअनि सनमुख सेवक गुरू पिआरे ।
LINE 04
ਸੇਖੜਸਾਧਵਖਾਣੀਅਹਿਨਾਊਭੁਲੂਸਿਖਸੁਚਾਰੇ।
ਨਾਊੂ ਤੇ ਭੁੱਲੂ ਏਹ ਸੇਖੜ ਜਾਤ ਦੇ ਸਾਧੂ ਗੁਰੂ ਦੇ ਸਿੱਖ ਹੋਏ, ਚੰਗੇ ਆਚਾਰਾਂ ਵਾਲੇ।
Nau and Bhallu are known as Sadhus of Sekhar caste and are Sikhs of good conduct.
सेखड़ साध वखाणीअहि नाऊ भुलू सिख सुचारे ।
LINE 05
ਜਟੂਭੀਵਾਜਾਣੀਅਨਿਮਹਾਂਪੁਰਖੁਮੂਲਾਪਰਵਾਰੇ।
ਜੱਟੂ ਜਾਤ ਦਾ ਭੀਵਾ ਸੀ ਅਤੇ ਮੂਲਾ ਮਹਾਂ ਪੁਰਖ (ਸਣੇ) ਪਰਵਾਰ ਸੀ।
Jattu of Bhiva caste and the greatman Mula along with his family are the Sikhs of the Guru.
जटू भीवा जाणीअनि महां पुरखु मूला परवारे ।
LINE 06
ਚਤੁਰਦਾਸੁਮੂਲਾਕਪੂਰੁਹਾੜੂਗਾੜੂਵਿਜਵਿਚਾਰੇ।
ਚਤਰਦਾਸ ਤੇ ਮੂਲਾ ਜਾਤ ਦੇ ਕਪੂਰ ਖੱਤ੍ਰ੍ਰੀ ਸਨ ਤੇ ਹਾੜੂ ਤੇ ਗਾੜੂ ਵਿਚਾਰੇ ਜਾਤ ਦੇ ਵਿੱਜ ਸਨ।
Chatur Das and Mula are kalpur Kshatryias and Haru and Garu belong to Vij caste.
चतुरदासु मूला कपूरु हाड़ू गाड़ू विज विचारे ।
LINE 07
ਫਿਰਣਾਬਹਿਲੁਵਖਾਣੀਐਜੇਠਾਚੰਗਾਕੁਲੁਨਿਸਤਾਰੇ।
ਫਿਰਣਾ (ਸਿੱਖ ਦੀ ਅੱਲ) ਬਹਲ ਕਹੀਦੀ ਸੀ, ਭਾਈ ਜੇਠਾ ਚੰਗਾ ਕੁਲਤਾਰੂ ਹੈਸੀ।
A Sikh named Phirana is of Bahal subcaste and Bhai Jetha is a pretty good liberator of the family.
फिरणा बहिलु वखाणीऐ जेठा चंगा कुलु निसतारे ।
LINE 08
ਵਿਸਾਗੋਪੀਤੁਲਸੀਆਭਾਰਦੁਆਜੀਸਨਮੁਖਸਾਰੇ।
ਵਿੱਸਾ, ਗੋਪੀ ਤੇ ਤੁਲਸੀਆ, (ਏਹ) ਸਾਰੇ ਭਾਰਦੁਆਜੀ ਜਾਤ ਦੇ ਸਨਮੁਖ (ਬ੍ਰਾਹਮਣ ਸਨ)।
Vissa, Gopi, Tulasis et al. all belong to Bhardvaj (brahmin) family and always remain with the Guru.
विसा गोपी तुलसीआ भारदुआजी सनमुख सारे ।
LINE 09
ਵਡਾਭਗਤੁਹੈਭਾਈਅੜਾਗੋਇੰਦੁਘੇਈਗੁਰੂਦੁਆਰੇ।
ਭਾਈਆ ਤੇ ਗੋਇੰਦਾ ਘੇਈ ਜਾਤ ਗੁਰੂ ਦੁਆਰੇ ਵਡੇ ਭਗਤ ਸਨ।
Bhaiara and Govind are devotees belonging to Ghai Caste. They remain at the door of the Guru.
वडा भगतु है भाईअड़ा गोइंदु घेई गुरू दुआरे ।
LINE 10
ਸਤਿਗੁਰਿਪੂਰੇਪਾਰਿਉਤਾਰੇ੨੦।।
(੯) ਪੂਰੇ ਸਤਿਗੁਰੂ ਨੇ (ਹੀ ਏਹ) ਪਾਰ ਉਤਾਰੇ।
The perfect Guru has fetched across the world ocean.
सतिगुरि पूरे पारि उतारे ।२०।
GURBANI.WORLD