ਪਉੜੀ ੨੨

ਵਾਰ ੧੧ ਭਾਈ ਗੁਰਦਾਸ ਜੀ ਅੰਗ 11
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੨
पउड़ी २२
LINE 02
ਦੀਪਕੁਦੀਪਾਕਾਸਰਾਗੁਰੂਦੁਆਰੈਹੁਕਮੀਬੰਦਾ।
ਦੀਪਾ ਕਾਸਰਾ ਜਾਤ ਵਾਲਾ ਗੁਰੂ ਦੇ ਦਰਵਾਜੇ ਦਾ ਦੀਪਕ ਅਤੇ ਆਗ੍ਯਾਕਾਰੀ (ਮਸੰਦ) ਸੀ।
An obedient Sikh named Dipa of Kasara caste was a lamp at the door of the Guru.
दीपकु दीपा कासरा गुरू दुआरै हुकमी बंदा ।
LINE 03
ਪਟੀਅੰਦਰਿਚਉਧਰੀਢਿਲੋਲਾਲੁਲੰਗਾਹੁਸੁਹੰਦਾ।
ਪੱਟੀ ਨਗਰ ਵਿਚ ਢਿੱਲੋਂ ਜਾਤ ਵਾਲੇ, ਭਾਈ ਲਾਲ ਤੇ ਭਾਈ ਲੰਗਾਹ ਚੌਧਰੀ ਸੋਭਦੇ ਸਨ।
In the town of Patti, Bhai lal and Bhai Langah of Dhillon caste are well seated.
पटी अंदरि चउधरी ढिलो लालु लंगाहु सुहंदा ।
LINE 04
ਅਜਬੁਅਜਾਇਬੁਸੰਙਿਆਉਮਰਸਾਹੁਗੁਰਸੇਵਕਰੰਦਾ।
ਅਜਬ ਤੇ ਅਜਾਇਬ ਅਤੇ ਉਮਰ ਸ਼ਾਹ, (ਇਹ ਤਿੰਨੋ) ਸੰਘੇ ਜਾਤ ਵਾਲੇ ਗੁਰ ਸੇਵਾ ਕਰਦੇ ਸਨ।
Ajab, Ajaib and Umar belonging to Sangha caste are the servants (masands) of the Guru.
अजबु अजाइबु संङिआ उमरसाहु गुर सेव करंदा ।
LINE 05
ਪੈੜਾਛਜਲੁਜਾਣੀਐਕੰਦੂਸੰਘਰੁਮਿਲੈਹਸੰਦਾ।
ਪੈੜਾ ਛੱਜਲ ਜਾਤ ਜਾਣੋਂ ਕੰਦੂ (ਮਸੰਦ) ਸੰਘਰ ਜਾਤ ਹੱਸ ਕੇ ਮਿਲਦਾ ਸੀ।
Paira is of Chhajal caste and Kandu belongs to Sanghar caste. They greet everybody with a warming smile.
पैड़ा छजलु जाणीऐ कंदू संघरु मिलै हसंदा ।
LINE 06
ਪੁਤੁਸਪੁਤੁਕਪੂਰਿਦੇਉਸਿਖੈਮਿਲਿਆਂਮਨਿਵਿਗਸੰਦਾ।
ਸਣੇ ਪੁਤ ਕਪੂਰ ਦੇਵ ਸਿੱਖਾਂ ਨੂੰ ਮਿਲਿਆਂ ਮਨ ਵਿਖੇ ਖਿੜ ਜਾਂਦਾ ਸੀ।
Kapur Dev along with his son gets blossomed when he meets the Sikhs.
पुतु सपुतु कपूरि देउ सिखै मिलिआं मनि विगसंदा ।
LINE 07
ਸੰਮਣੁਹੈਸਾਹਬਾਜਪੁਰਿਗੁਰਸਿਖਾਂਦੀਸਾਰਲਹੰਦਾ।
ਸ਼ਾਹਬਾਜ਼ ਪੁਰ ਵਿਖੇ ਸੰਮਣ (ਮਸੰਦ) ਗੁਰ ਸਿੱਖਾਂ ਦੀ ਖਬਰ ਰੱਖਦਾ ਸੀ।
In Shahbazpur, Saman takes care of the Sikhs.
संमणु है साहबाज पुरि गुरसिखां दी सार लहंदा ।
LINE 08
ਜੋਧਾਜਲੋਤੁਲਸਪੁਰਿਮੋਹਣਆਲਮੁਗੰਜਿਰਹੰਦਾ।
ਜੋਧਾ ਤੇ ਜੱਲ ਤੁਲਸ ਪੁਰ ਵਿਖੇ, ਤੇ ਮੋਹਨ (ਮਸੰਦ) ਆਲਮ ਗੰਜ (ਨਗਰ) ਵਿਖੇ ਸੀ।
Jodha and Jalan in Tulaspur and Mohan lives in Alam Ganj.
जोधा जलो तुलसपुरि मोहण आलमुगंजि रहंदा ।
LINE 09
ਗੁਰਮੁਖਿਵਡਿਆਵਡੇਮਸੰਦਾ੨੨।।
(ਏਹ) ਵਡੇ ਮਸੰਦ ਵਡੇ ਗੁਰਮੁਖ ਸਨ।
These big masands surpass one another.
गुरमुखि वडिआ वडे मसंदा ।२२।
GURBANI.WORLD