ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 95
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA,
दोहरा ॥
LINE 02
ਦੇਖਿਭਇਆਨਕਜੁਧਕੋਕੀਨੋਬਿਸਨੁਬਿਚਾਰ
(ਇਸ ਤਰ੍ਹਾਂ ਦੇ) ਭਿਆਨਕ ਯੁੱਧ ਨੂੰ ਵੇਖ ਕੇ ਵਿਸ਼ਣੂ ਨੇ ਵਿਚਾਰ ਕੀਤਾ
Seeing such a violent war, Vishnu thought,
देखि भइआनक जुध को कीनो बिसनु बिचार ॥
LINE 03
ਸਕਤਿਸਹਾਇਤਕੇਨਮਿਤਭੇਜੀਰਨਹਿਮੰਝਾਰ੧੮੩॥॥
ਅਤੇ (ਚੰਡੀ ਦੀ) ਸਹਾਇਤਾ ਲਈ (ਸਾਰੀਆਂ) ਦੇਵ-ਸ਼ਕਤੀਆਂ ਰਣ-ਭੂਮੀ ਵਿਚ ਭੇਜ ਦਿੱਤੀਆਂ ॥੧੮੩॥
And sent the powers for the help of the goddess in the battlefield.183.,
सकति सहाइत के नमित भेजी रनहि मंझार ॥१८३॥
GURBANI.WORLD