ਸ੍ਵੈਯਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 95
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 02
ਆਇਸਪਾਇਸਭੈਸਕਤੀਚਲਿਕੈਤਹਾਚੰਡਿਪ੍ਰਚੰਡਪੈਆਈ
(ਵਿਸ਼ਣੂ ਦੀ) ਆਗਿਆ ਪ੍ਰਾਪਤ ਕਰ ਕੇ (ਦੇਵਤਿਆਂ ਦੀ) ਸਾਰੀ ਸ਼ਕਤੀ ਚਲ ਕੇ ਉਥੇ ਪ੍ਰਚੰਡ ਚੰਡੀ ਕੋਲ ਆ ਗਈ।
As commanded by Vishnu, the powers of all the gods came for help for powerful Chandi.,
आइस पाइ सभै सकती चलि कै तहा चंडि प्रचंड पै आई ॥
LINE 03
ਦੇਵੀਕਹਿਓਤਿਨਕੋਕਰਆਦਰੁਆਈਭਲੇਜਨੁਬੋਲਿਪਠਾਈ
ਉਨ੍ਹਾਂ ਦਾ ਆਦਰ ਕਰ ਕੇ ਦੇਵੀ ਨੇ 'ਜੀਊ ਆਇਆਂ' ਕਿਹਾ ਮਾਨੋ ਬੁਲਾਵਾ ਭੇਜ ਕੇ (ਮੰਗਵਾਈਆਂ ਹੋਣ)।
The goddess, in reverence, said to them: “Welcome, you have come as though I have called you.”,
देवी कहिओ तिन को कर आदरु आई भले जनु बोलि पठाई ॥
LINE 04
ਤਾਛਬਿਕੀਉਪਮਾਅਤਿਹੀਕਵਿਨੇਅਪਨੇਮਨਮੈਲਖਿਪਾਈ
ਉਸ (ਸਮੇਂ ਦੀ) ਛਬੀ ਦੀ ਉਪਮਾ ਕਵੀ ਨੇ ਆਪਣੇ ਮਨ ਵਿਚ (ਚੰਗੀ ਤਰ੍ਹਾਂ) ਜਾਣ ਲਈ,
The poet hath imagined well in his mind the glory of that occasion.,
ता छबि की उपमा अति ही कवि ने अपने मन मै लखि पाई ॥
LINE 05
ਮਾਨਹੁਸਾਵਨਮਾਸਨਦੀਚਲਿਕੈਜਲਰਾਸਿਮੈਆਨਿਸਮਾਈ੧੮੪॥॥
ਮਾਨੋ ਸਾਵਣ ਦੇ ਮਹੀਨੇ ਵਿਚ ਨਦੀ ਚਲ ਕੇ ਸਮੁੰਦਰ ਵਿਚ ਆ ਸਮਾਈ ਹੋਵੇ ॥੧੮੪॥
It seemed that the stream of Sawan (the rainy month) hath come and merged in the sea.184.,
मानहु सावन मास नदी चलि कै जल रासि मै आनि समाई ॥१८४॥
LINE 06
ਦੇਖਿਮਹਾਦਲਦੇਵਨਕੋਬਰਬੀਰਸੁਸਾਮੁਹੇਜੁਧਕੋਧਾਏ
ਦੇਵਤਿਆਂ ਦੇ ਵਡੇ ਦਲ ਨੂੰ ਵੇਖ ਕੇ ਸ਼ਕਤੀਸ਼ਾਲੀ ਵੀਰ (ਦੈਂਤ) ਯੁੱਧ ਕਰਨ ਲਈ ਸਾਹਮਣੇ ਆ ਗਏ।
Seeing the great many of the demons, the warriors of the powers of gods went in front of them for war.,
देखि महा दल देवन को बर बीर सु सामुहे जुध को धाए ॥
LINE 07
ਬਾਨਨਿਸਾਥਿਹਨੇਬਲੁਕੈਰਨਮੈਬਹੁਆਵਤਬੀਰਗਿਰਾਏ
(ਉਨ੍ਹਾਂ ਦੈਂਤ) ਵੀਰਾਂ ਨੂੰ ਆਉਂਦੇ ਹੋਇਆਂ (ਵੇਖ ਕੇ ਚੰਡੀ ਨੇ) ਬਲਪੂ ਰਵਕ ਤੀਰਾਂ ਨਾਲ ਰਣ ਵਿਚ ਮਾਰ ਦਿੱਤਾ।
With great force killed many with their arrows and caused the confronting warriors to lie dead in the battlefield.,
बाननि साथि हने बलु कै रन मै बहु आवत बीर गिराए ॥
LINE 08
ਦਾੜਨਸਾਥਿਚਬਾਇਗਈਕਲਿਅਉਰਗਹੈਚਹੂੰਓਰਿਬਗਾਏ
(ਉਨ੍ਹਾਂ ਵਿਚੋਂ ਕਈਆਂ ਨੂੰ) ਕਾਲੀ ਦਾੜ੍ਹਾਂ ਨਾਲ ਚਬ ਗਈ ਅਤੇ (ਕਈ) ਹੋਰਾਂ ਨੂੰ ਫੜ-ਫੜ ਕੇ ਚੌਹਾਂ ਪਾਸਿਆਂ ਵਿਚ ਸੁਟ ਦਿੱਤਾ,
Kali chewed many with her molars, and had thrown asunder many of them in all the four directions.,
दाड़न साथि चबाइ गई कलि अउर गहै चहूं ओरि बगाए ॥
LINE 09
ਰਾਵਨਸੋਰਿਸਕੈਰਨਮੈਪਤਿਭਾਲਕਜਿਉਗਿਰਰਾਜਚਲਾਏ੧੮੫॥॥
ਜਿਵੇਂ ਰਾਵਣ ਨਾਲ ਗੁੱਸੇ ਹੋ ਕੇ ਜਾਮਵੰਤ (ਭਾਲਕ-ਪਤਿ) ਨੇ ਯੁੱਧ ਵਿਚ ਵਡੇ ਵਡੇ ਪਰਬਤ ਸੁਟੇ ਹੋਣ ॥੧੮੫॥
It seemed that while fighting with Ravana, in great fury, Jamwant had picked up and destroyed the great mountains.185.,
रावन सो रिस कै रन मै पति भालक जिउ गिरराज चलाए ॥१८५॥
LINE 10
ਫੇਰਲੈਪਾਨਿਕ੍ਰਿਪਾਨਸੰਭਾਰਕੈਦੈਤਨਸੋਬਹੁਜੁਧਕਰਿਓਹੈ
ਫਿਰ (ਕਾਲੀ ਨੇ) ਹੱਥ ਵਿਚ ਕ੍ਰਿਪਾਨ ਸੰਭਾਲ ਕੇ ਦੈਂਤਾਂ ਨਾਲ ਬਹੁਤ ਯੁੱਧ ਕੀਤਾ ਹੈ।
Then taking the sword in her hand, Kali hath waged a ferocious war with the demons.,
फेर लै पानि क्रिपान संभार कै दैतन सो बहु जुध करिओ है ॥
LINE 11
ਮਾਰਬਿਦਾਰਸੰਘਾਰਦਏਬਹੁਭੂਮਿਪਰੇਭਟਸ੍ਰਉਨਝਰਿਓਹੈ
(ਤਲਵਾਰ ਨਾਲ) ਬਹੁਤ (ਸੂਰਮੇ) ਕਟ ਵਢ ਸੁਟੇ ਹਨ ਅਤੇ ਭੂਮੀ ਉਤੇ ਡਿਗੇ ਪਏ (ਸੂਰਮਿਆਂ ਦੇ ਸ਼ਰੀਰਾਂ ਵਿਚੋਂ) ਲਹੂ ਵਗ ਰਿਹਾ ਹੈ।
She hath destroyed many, who are lying dead on the earth and the blood is oozing out of the corpses.,
मार बिदार संघार दए बहु भूमि परे भट स्रउन झरिओ है ॥
LINE 12
ਗੂਦਬਹਿਓਅਰਿਸੀਸਨਤੇਕਵਿਨੇਤਿਹਕੋਇਹਭਾਉਧਰਿਓਹੈ
ਵੈਰੀਆਂ ਦੇ ਸ਼ਰੀਰਾਂ ਵਿਚੋਂ ਵਗਦੀ ਮਿਝ (ਨੂੰ ਵੇਖ ਕੇ) ਕਵੀ ਨੇ ਇਹ ਭਾਵ ਕਢਿਆ ਹੈ
The marrow, which is flowing from the heads of the enemies, the poet hath thought about it in this way:,
गूद बहिओ अरि सीसन ते कवि ने तिह को इह भाउ धरिओ है ॥
LINE 13
ਮਾਨੋਪਹਾਰਕੇਸ੍ਰਿੰਗਹੁਤੇਧਰਨੀਪਰਆਨਿਤੁਸਾਰਪਰਿਓਹੈ੧੮੬॥॥
ਮਾਨੋ ਪਰਬਤ ਦੀ ਚੋਟੀ ਤੋਂ ਧਰਤੀ ਉਤੇ ਬਰਫ਼ ('ਤੁਸਾਰ') ਡਿਗ ਪਈ ਹੋਵੇ ॥੧੮੬॥
In seemed that slipping down from the peak of the mountain, the snow hath fallen on the earth.186.,
मानो पहार के स्रिंगहु ते धरनी पर आनि तुसार परिओ है ॥१८६॥
GURBANI.WORLD