ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਉਦੈਪੁਰੀਪਿਯਪਾਇਤਿਹਚਰਨਰਹੀਲਪਟਾਇ॥
ਉਦੈ ਪੁਰੀ ਬੇਗਮ ਪ੍ਰੀਤਮ ਨੂੰ ਪ੍ਰਾਪਤ ਕਰ ਕੇ ਉਸ ਦੇ ਚਰਨਾਂ ਨਾਲ ਲਿਪਟ ਗਈ।
उदै पुरी पिय पाइ तिह चरन रही लपटाइ ॥
LINE 03
ਤਾਕੋਜੋਦਾਰਿਦਹੁਤੇਛਿਨਮੈਦਯੋਮਿਟਾਇ੮॥॥
ਉਸ (ਸਹੇਲੀ) ਦਾ ਜੋ ਦਰਿਦ੍ਰ (ਗ਼ਰੀਬੀ) ਸੀ, ਛਿਣ ਭਰ ਵਿਚ ਮਿਟਾ ਦਿੱਤਾ ॥੮॥
ता को जो दारिद हुते छिन मै दयो मिटाइ ॥८॥
GURBANI.WORLD