ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਗਹਿਗਹਿਤਾਕੋਬਾਲਗਰੇਚਿਮਟਤਭਈ॥
ਉਸ (ਯਾਰ) ਨੂੰ ਇਸਤਰੀ ਫੜ ਫੜ ਕੇ ਗਲੇ ਨਾਲ ਲਗਾਉਣ ਲਗੀ
गहि गहि ता को बाल गरे चिमटत भई ॥
LINE 03
ਲਪਟਿਲਪਟਿਤਾਕੇਆਸਨਕੇਤਰਗਈ॥
ਅਤੇ ਲਿਪਟ ਲਿਪਟ ਕੇ ਉਸ ਦੇ ਆਸਣ ਦੇ ਹੇਠਾਂ ਹੋ ਗਈ।
लपटि लपटि ता के आसन के तर गई ॥
LINE 04
ਚੌਰਾਸੀਆਸਨਸਭਲਿਯੇਬਨਾਇਕੈ॥
ਚੌਰਾਸੀ ਆਸਣਾਂ ਨੂੰ ਚੰਗੀ ਤਰ੍ਹਾਂ ਕਰ ਕੇ
चौरासी आसन सभ लिये बनाइ कै ॥
LINE 05
ਹੋਆਠਜਾਮਰਤਿਕਰੀਹਰਖਉਪਜਾਇਕੈ੯॥॥
ਅੱਠ ਪਹਿਰ ਤਕ ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ ॥੯॥
हो आठ जाम रति करी हरख उपजाइ कै ॥९॥
GURBANI.WORLD