ਚੌਪਈ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 105
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ
ਚੌਪਈ:
CHAUPAI
चौपई ॥
LINE 02
ਧੂਮ੍ਰਨੈਣਜਬਸੁਣੇਸੰਘਾਰੇ
(ਸੁੰਭ ਨੇ) ਜਦੋਂ ਧੂਮ੍ਰਨੈਣ ਦੇ ਮਾਰੇ ਜਾਣ ਬਾਰੇ ਸੁਣਿਆ
When it was learnt that Dhumar Nain had been killed,
धूम्रनैण जब सुणे संघारे ॥
LINE 03
ਚੰਡਮੁੰਡਤਬਭੂਪਿਹਕਾਰੇ
ਤਾਂ ਰਾਜੇ ਨੇ ਚੰਡ ਅਤੇ ਮੁੰਡ ਨੂੰ (ਯੁੱਧ ਲਈ) ਬੁਲਾਇਆ।
The demon-king then called Chand and Mund.
चंड मुंड तब भूपि हकारे ॥
LINE 04
ਬਹੁਬਿਧਿਕਰਪਠਏਸਨਮਾਨਾ
(ਉਨ੍ਹਾਂ ਦਾ) ਬਹੁਤ ਤਰ੍ਹਾਂ ਨਾਲ ਸਨਮਾਨ ਕਰਕੇ
They were sent after bestowing many honours on them.
बहु बिधि कर पठए सनमाना ॥
LINE 05
ਹੈਗੈਪਤਿਦੀਏਰਥਨਾਨਾ੨੬੬॥॥॥
ਘੋੜਿਆਂ, ਹਾਥੀਆਂ ਅਤੇ ਅਨੇਕ ਤਰ੍ਹਾਂ ਦੇ ਰਥਾਂ ਨਾਲ ਸੁਸਜਿਤ ਕੀਤਾ ॥੨॥੬੬॥
And also many gifts like horses, elephants and chariots.2.66.
है गै पति दीए रथ नाना ॥२॥६६॥
LINE 06
ਪ੍ਰਿਥਮਨਿਰਖਿਦੇਬੀਅਹਿਜੇਆਏ
ਜਿਹੜੇ ਪਹਿਲਾਂ ਦੇਵੀ ਨੂੰ ਵੇਖ ਆਏ ਸਨ,
Those who had earlier seen the goddess
प्रिथम निरखि देबीअहि जे आए ॥
LINE 07
ਤੇਧਵਲਾਗਿਰਿਓਰਿਪਠਾਏ
ਉਨ੍ਹਾਂ ਨੂੰ ਕੈਲਾਸ਼ ਪਰਬਤ ਵਲ (ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ) ਭੇਜਿਆ।
They were sent towards kailash mountain (as spies).
ते धवला गिरि ओरि पठाए ॥
LINE 08
ਤਿਨਕੀਤਨਿਕਭਨਕਸੁਨਿਪਾਈ
ਉਨ੍ਹਾਂ ਦੇ (ਆਉਣ ਦੀ) ਮਾੜੀ ਜਿਨੀ ਭਿਣਕ ਦੇਵੀ ਦੇ ਕੰਨਾਂ ਵਿਚ ਪਈ
When the goddess heard some rumour about them
तिन की तनिक भनक सुनि पाई ॥
LINE 09
ਨਿਸਿਰੀਸਸਤ੍ਰਅਸਤ੍ਰਲੈਮਾਈ੩੬੭॥॥॥
ਤਾਂ ਉਹ ਅਸਤ੍ਰ-ਸ਼ਸਤ੍ਰ ਲੈ ਕੇ (ਯੁੱਧ ਲਈ) ਨਿਕਲ ਪਈ ॥੩॥੬੭॥
She then promptly came down with her weapons and armour.3.67.
निसिरी ससत्र असत्र लै माई ॥३॥६७॥
GURBANI.WORLD