ਅਥ ਚੰਡ ਮੁੰਡ ਜੁਧ ਕਥਨੰ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 105
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਚੰਡਮੁੰਡਜੁਧਕਥਨੰ
ਹੁਣ ਚੰਡ ਅਤੇ ਮੁੰਡ ਦੇ ਯੁੱਧ ਦਾ ਕਥਨ
Now the battle with Chand and Mund is described:
अथ चंड मुंड जुध कथनं ॥
LINE 02
ਦੋਹਰਾ
ਦੋਹਰਾ:
DOHRA
दोहरा ॥
LINE 03
ਇਹਬਿਧਦੈਤਸੰਘਾਰਕਰਧਵਲਾਚਲੀਅਵਾਸ
ਇਸ ਤਰ੍ਹਾਂ ਦੈਂਤਾਂ ਨੂੰ ਮਾਰ ਕੇ ਦੁਰਗਾ ਆਪਣੇ ਨਿਵਾਸ ਨੂੰ ਚਲੀ ਗਈ।
In this way, killing the demons, the goddess Durga went to her abode.
इह बिध दैत संघार कर धवला चली अवास ॥
LINE 04
ਜੋਯਹਕਥਾਪੜੈਸੁਨੈਰਿਧਿਸਿਧਿਗ੍ਰਿਹਿਤਾਸ੧੬੫॥॥॥
ਜੋ (ਵਿਅਕਤੀ) ਇਸ ਕਥਾ ਨੂੰ ਪੜ੍ਹੇ ਜਾਂ ਸੁਣੇਗਾ, ਉਸ ਦੇ ਘਰ ਵਿਚ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਹੋਵੇਗੀ ॥੧॥੬੫॥
He who read or listens to this discourse, he will attain in his house wealth and miraculous powers.1.65.
जो यह कथा पड़ै सुनै रिधि सिधि ग्रिहि तास ॥१॥६५॥
GURBANI.WORLD