ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਗ੍ਰੰਥਸਤਿਸਇਆਕੋਕਰਿਓਜਾਸਮਅਵਰੁਨਕੋਇ॥
(ਮੈਂ) 'ਸਤਸਈ' (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ।
I have translated the book named Satsayya (a poem of seven hundred shalokas), which hath nothing equal to it.
ग्रंथ सति सइआ को करिओ जा सम अवरु न कोइ ॥
LINE 03
ਜਿਹਨਮਿਤਕਵਿਨੇਕਹਿਓਸੁਦੇਹਚੰਡਿਕਾਸੋਇ੨੩੩॥॥
ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ ॥੨੩੩॥
The purpose for which the poet hath comosed it, Chandi may grant him the same.233.
जिह नमित कवि ने कहिओ सु देह चंडिका सोइ ॥२३३॥
LINE 04
ਇਤਿਸ੍ਰੀਮਾਰਕੰਡੇਪੁਰਾਨੇਸ੍ਰੀਚੰਡੀਚਰਿਤ੍ਰੇਉਕਤਿਬਿਲਾਸਦੇਵਸੁਰੇਸਸਹਿਤਜੈਕਾਰਸਬਦਕਰਾਅਸਟਮੋਧਿਆਇਸਮਾਪਤਮਸਤੁਸੁਭਮਸਤੁ੮॥॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਪ੍ਰਸੰਗ ਦੇ 'ਦੇਵ ਸੁਰੇਸ ਸਹਿਤ ਜੈ ਜੈ ਕਾਰਾ' ਅੱਠਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੮॥
इति स्री मारकंडे पुराने स्री चंडी चरित्रे उकति बिलास देव सुरेस सहित जैकार सबद करा असटमो धिआइ समापतम सतु सुभम सतु ॥८॥
GURBANI.WORLD