ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 842
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਾਤੇਕਛੂਚਰਿਤ੍ਰਬਨੈਯੇ॥
(ਰਾਣੀ ਨੇ ਸੋਚਿਆ) ਤਾਂ ਤੇ ਕੋਈ ਚਰਿਤ੍ਰ ਕਰਨਾ ਚਾਹੀਦਾ ਹੈ
ता ते कछू चरित्र बनैये ॥
LINE 03
ਰਾਜਧਾਮਤੇਜਾਨਨਦੈਯੈ॥
ਅਤੇ ਰਾਜ ਨੂੰ ਘਰੋਂ ਬਾਹਰ ਜਾਣ ਨਹੀਂ ਦੇਣਾ ਚਾਹੀਦਾ।
(She thought) ‘I should conduct some manoeuvring and should not let the throne slip out of my hands.
राज धाम ते जान न दैयै ॥
LINE 04
ਪੂਤਅਨਤਕੌਲੈਕਰਿਪਰਿਯੈ॥
ਕਿਸੇ ਹੋਰ ਦਾ ਪੁੱਤਰ ਲੈ ਕੇ ਪਾਲ ਲੈਣਾ ਚਾਹੀਦਾ ਹੈ
पूत अनत कौ लै करि परियै ॥
LINE 05
ਨਾਮਨ੍ਰਿਪਤਿਕੌਬਦਨਉਚਰਿਯੈ੬॥॥
ਅਤੇ ਮੂੰਹ ਤੋਂ ਰਾਜੇ ਦਾ ਨਾਮ ਦਸਿਆ ਜਾਣਾ ਚਾਹੀਦਾ ਹੈ ॥੬॥
‘I should get child through some body else and announce it to be of Raja.’(6)
नाम न्रिपति कौ बदन उचरियै ॥६॥
GURBANI.WORLD