ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਪੁਤ੍ਰਨਗ੍ਰਿਹਯਾਕੇਭਯੋਬਿਰਧਗਯੋਹ੍ਵੈਰਾਇ॥
ਇਸ ਦੇ ਘਰ ਪੁੱਤਰ ਪੈਦਾ ਨਹੀਂ ਹੋਇਆ ਅਤੇ ਰਾਜਾ ਬਿਰਧ ਹੋ ਗਿਆ ਹੈ।
The Raja had no issue and he was getting old.
पुत्र न ग्रिह या के भयो बिरध गयो ह्वै राइ ॥
LINE 03
ਕੇਲਕਲਾਤੈਥਕਿਗਯੋਸਕਤਨਸੁਤਉਪਜਾਇ੫॥॥
ਕਾਮਕ੍ਰੀੜਾ ਕਰਨ ਤੋਂ ਇਹ ਰਹਿ ਗਿਆ ਹੈ ਅਤੇ ਪੁੱਤਰ ਪੈਦਾ ਨਹੀਂ ਕਰ ਸਕਦਾ ॥੫॥
He had lacked sexual potency and was unable to produce a child.(5)
केल कला तै थकि गयो सकत न सुत उपजाइ ॥५॥
GURBANI.WORLD