ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 842
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਗਰਭਵਤੀਇਕਤ੍ਰਿਯਹੁਤੀਲੀਨੀਨਿਕਟਿਬੁਲਾਇ॥
ਇਕ ਗਰਭਵਤੀ ਇਸਤਰੀ ਹੁੰਦੀ ਸੀ, (ਉਸ ਨੂੰ ਰਾਣੀ ਨੇ) ਕੋਲ ਬੁਲਾ ਲਿਆ।
There was a pregnant lady, which she called to her house.
गरभवती इक त्रिय हुती लीनी निकटि बुलाइ ॥
LINE 03
ਰਨਿਯਹਿਰਹਿਯੋਅਧਾਨਜਗਐਸੇਦਈਉਡਾਇ੭॥॥
'ਰਾਣੀ ਨੂੰ ਗਰਭ ਠਹਿਰ ਗਿਆ ਹੈ'। ਜਗਤ ਵਿਚ ਇਹ ਗੱਲ ਧੁਮਾ ਦਿੱਤੀ ॥੭॥
She let loose the rumour that the Rani was pregnant.(7)
रनियहि रहियो अधान जग ऐसे दई उडाइ ॥७॥
LINE 04
ਅਧਿਕਦਰਬਤਾਕੌਦਯੋਮੋਲਪੁਤ੍ਰਤਿਹਲੀਨ॥
ਉਸ ਨੂੰ ਬਹੁਤ ਸਾਰਾ ਧਨ ਦਿੱਤਾ ਅਤੇ ਉਸ ਦਾ ਪੁੱਤਰ ਮੁਲ ਲੈ ਲਿਆ।
She paid lot of money to that lady and bought her son.
अधिक दरब ता कौ दयो मोल पुत्र तिह लीन ॥
LINE 05
ਸੁਤਉਪਜ੍ਯੋਗ੍ਰਿਹਰਾਇਕੇਯੌਕਹਿਉਤਸਵਕੀਨ੮॥॥
'ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਹੈ'। ਇਸ ਤਰ੍ਹਾਂ ਕਹਿ ਕੇ ਜਸ਼ਨ ਮੰਨਾਇਆ ॥੮॥
The announcement of the birth of son of Raja gave her immense satisfaction.(8)
सुत उपज्यो ग्रिह राइ के यौ कहि उतसव कीन ॥८॥
LINE 06
ਡੋਮਭਾਟਢਾਢੀਨਕੌਦੀਨਾਦਰਬੁਅਪਾਰ॥
ਡੂਮਾਂ, ਭੱਟਾਂ ਅਤੇ ਢਾਡੀਆਂ ਨੂੰ ਬੇਅੰਤ ਧਨ ਦਿੱਤਾ
She gave out abundant amounts in alms to the Bards and Minstrels
डोम भाट ढाढीन कौ दीना दरबु अपार ॥
LINE 07
ਸੇਰਸਿੰਘਤਾਕੌਧਰਿਯੋਸਭਹਿਨਨਾਮਸੁਧਾਰ੯॥॥
ਅਤੇ ਸਭ ਨੇ ਸੋਚ ਕੇ ਉਸ ਦਾ ਨਾਮ ਸ਼ੇਰ ਸਿੰਘ ਰਖਿਆ ॥੯॥
(And on the birth of the child) she named him Sher Singh.(9)
सेर सिंघ ता कौ धरियो सभहिन नाम सुधार ॥९॥
GURBANI.WORLD