ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1019
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਜੀਤਿਸਤ੍ਰੁਨਿਜੁਪੌਤ੍ਰਕੀਕੀਨੀਬੰਦਿਖਲਾਸ॥
ਵੈਰੀ ਨੂੰ ਜਿਤ ਕੇ ਆਪਣੇ ਪੋਤਰੇ ਦੀ ਬੰਦ ਖ਼ਲਾਸ ਕੀਤੀ।
जीति सत्रु निजु पौत्र की कीनी बंदि खलास ॥
LINE 03
ਭਾਤਿਭਾਤਿਬਾਜਨਬਜੇਹਰਖੇਸੁਨਿਸੁਰਿਬ੍ਯਾਸ੬੮॥॥
ਭਾਂਤ ਭਾਂਤ ਦੇ ਵਾਜੇ ਵਜੇ ਜਿਨ੍ਹਾਂ ਨੂੰ ਸੁਣ ਕੇ ਦੇਵਤੇ ਅਤੇ ਵਿਆਸ (ਵਰਗੇ ਰਿਸ਼ੀ) ਪ੍ਰਸੰਨ ਹੋਏ ॥੬੮॥
भाति भाति बाजन बजे हरखे सुनि सुरि ब्यास ॥६८॥
GURBANI.WORLD