ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਆਨਰੁਧਕੌਊਖਾਦਈਬਿਵਾਹਿਕੈ॥
ਅਨਰੁੱਧ ਦਾ ਊਖਾ ਨਾਲ ਵਿਆਹ ਕਰ ਦਿੱਤਾ।
आनरुध कौ ऊखा दई बिवाहि कै ॥
LINE 03
ਗਾੜੇਗੜਵਾਰਨਗੜਗਜਿਯਨਗਾਹਿਕੈ॥
ਮਜ਼ਬੂਤ ਕਿਲ੍ਹਿਆਂ ਵਾਲਿਆਂ (ਸੂਰਮਿਆਂ) ਅਤੇ ਹਾਥੀਆਂ ਨੂੰ ਚੰਗੀ ਤਰ੍ਹਾਂ ਲਿਤਾੜਕੇ (ਇਹ ਸਭ ਕੁਝ ਸੰਭਵ ਹੋਇਆ)।
गाड़े गड़वारन गड़ गजियन गाहि कै ॥
LINE 04
ਹਠੇਹਠੀਲਨਜੀਤਿਚਲੇਸੁਖਪਾਇਕੈ॥
ਹਠੀਲੇ ਸੂਰਮੇ ਹਠੀਆਂ ਨੂੰ ਜਿਤ ਕੇ ਸੁਖ ਪੂਰਵਕ ਚਲ ਪਏ।
हठे हठीलन जीति चले सुख पाइ कै ॥
LINE 05
ਹੋਦੰਤਬਕਤ੍ਰਕੇਸੰਗਬਨ੍ਯੋਰਨਆਇਕੈ੬੯॥॥
ਅਤੇ ਫਿਰ ਦੰਤ ਬਕਤ੍ਰ ਨਾਲ ਯੁੱਧ ਸ਼ੁਰੂ ਹੋ ਗਿਆ ॥੬੯॥
हो दंत बकत्र के संग बन्यो रन आइ कै ॥६९॥
GURBANI.WORLD