ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA,
दोहरा ॥
LINE 02
ਦੇਵਸਭੈਮਿਲਿਕੇਤਬੈਗਏਸਕ੍ਰਪਹਿਧਾਇ॥
ਤਦ ਸਾਰੇ ਦੇਵਤੇ ਮਿਲ ਕੇ ਇੰਦਰ (ਸਕ੍ਰ) ਕੋਲ ਗਏ
All the gods then went running to Indra.,
देव सभै मिलि के तबै गए सक्र पहि धाइ ॥
LINE 03
ਕਹਿਓਦੈਤਆਏਪ੍ਰਬਲਕੀਜੈਕਹਾਉਪਾਇ੬੦॥॥
ਅਤੇ ਕਿਹਾ ਕਿ ਪ੍ਰਬਲ ਦੈਂਤ ਚੜ੍ਹ ਆਏ ਹਨ, (ਉਨ੍ਹਾਂ ਤੋਂ ਬਚਣ ਦਾ) ਕੋਈ ਉਪਾ ਕਰੋ ॥੬੦॥
They asked him to take some steps because of the conquest of powerful demos.60.,
कहिओ दैत आए प्रबल कीजै कहा उपाइ ॥६०॥
LINE 04
ਸੁਨਿਕੋਪਿਓਸੁਰਪਾਲਤਬਕੀਨੋਜੁਧਉਪਾਇ॥
(ਇਹ ਗੱਲ) ਸੁਣ ਕੇ ਇੰਦਰ ਕ੍ਰੋਧਵਾਨ ਹੋਇਆ ਅਤੇ ਤਦੋਂ ਹੀ ਯੁੱਧ ਦਾ ਉਪਾ ਕੀਤਾ।
Hearing this, the king of gods got furious and began to take steps for waging war.,
सुनि कोपिओ सुरपाल तब कीनो जुध उपाइ ॥
LINE 05
ਸੇਖਦੇਵਗਨਜੇਹੁਤੇਤੇਸਭਲੀਏਬੁਲਾਇ੬੧॥॥
(ਜਿਤਨੇ ਹੋਰ) ਬਾਕੀ ਦੇਵ-ਸਮੂਹ ਸਨ, ਉਨ੍ਹਾਂ ਸਾਰਿਆਂ ਨੂੰ ਬੁਲਾ ਲਿਆ ॥੬੧॥
He called also all the remaining gods.61.,
सेख देव गन जे हुते ते सभ लीए बुलाइ ॥६१॥
GURBANI.WORLD