ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਚੰਡਮੁੰਡਮਾਰੇਦੋਊਕਾਲੀਕੋਪਿਕ੍ਰਵਾਰਿ॥
ਕਾਲੀ ਨੇ ਕ੍ਰੋਧਿਤ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਨੂੰ ਮਾਰ ਦਿੱਤਾ।
Kali in great rage, struck down both Chand and Mund and killed them.
चंड मुंड मारे दोऊ काली कोपि क्रवारि ॥
LINE 03
ਅਉਰਜਿਤੀਸੈਨਾਹੁਤੀਛਿਨਮੋਦਈਸੰਘਾਰ੧੩੭੭॥॥॥
ਹੋਰ ਜਿੰਨੀ ਵੀ (ਦੈਂਤ) ਸੈਨਾ ਸੀ, (ਉਸ ਨੂੰ) ਛਿਣ ਭਰ ਵਿਚ ਮਾਰ ਮੁਕਾਇਆ ॥੧੩॥੭੭॥
And all the army, that was there, was destroyed in and instant.13.77.
अउर जिती सैना हुती छिन मो दई संघार ॥१३॥७७॥
LINE 04
ਇਤਿਸ੍ਰੀਬਚਿਤ੍ਰਨਾਟਕੇਚੰਡੀਚਰਿਤ੍ਰੇਚੰਡਮੁੰਡਬਧਹਤ੍ਰਿਤਯੋਧਿਆਇਸੰਪੂਰਨਮਸਤੁਸੁਭਮਸਤ੩॥॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਵਿਚ 'ਚੰਡ-ਮੁੰਡ ਬਧ' ਨਾਂ ਦੇ ਤੀਜੇ ਅਧਿਆਇ ਦੀ ਸ਼ੁਭ ਸਮਾਪਤੀ ॥੩॥
Here ends the Third Chapter entitled ‘Killing of Chad and Mund’ of Chandi Charitra in BACHITTAR NATAK.3.
इति स्री बचित्र नाटके चंडी चरित्रे चंड मुंड बधह त्रितयो धिआइ संपूरनम सतु सुभम सत ॥३॥
GURBANI.WORLD