ਅਥ ਰਕਤ ਬੀਰਜ ਜੁਧ ਕਥਨੰ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 106
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਰਕਤਬੀਰਜਜੁਧਕਥਨੰ
ਹੁਣ ਰਕਤ-ਬੀਜ ਦੇ ਯੁੱਧ ਦਾ ਕਥਨ
Now the war with Rakat Biraj is described:
अथ रकत बीरज जुध कथनं ॥
LINE 02
ਸੋਰਠਾ
ਸੋਰਠਾ:
SORATHA
सोरठा ॥
LINE 03
ਸੁਨੀਭੂਪਇਮਗਾਥਚੰਡਮੁੰਡਕਾਲੀਹਨੇ
ਜਦ ਦੈਂਤ-ਰਾਜ ਨੇ ਇਹ ਗੱਲ ਸੁਣੀ ਕਿ ਕਾਲੀ ਨੇ ਚੰਡ ਅਤੇ ਮੁੰਡ ਨੂੰ ਮਾਰ ਦਿੱਤਾ ਹੈ
The demons-king heard this news that Kali had killed Chand and Mund.
सुनी भूप इम गाथ चंड मुंड काली हने ॥
LINE 04
ਬੈਠਭ੍ਰਾਤਸੋਭ੍ਰਾਤਮੰਤ੍ਰਕਰਤਇਹਬਿਧਿਭਏ੧੭੮॥॥॥
(ਤਾਂ) ਦੋਹਾਂ ਭਰਾਵਾਂ ਨੇ ਬੈਠ ਕੇ ਇਸ ਤਰ੍ਹਾਂ ਸਲਾਹ ਕੀਤੀ ॥੧॥੭੮॥
Then the brothers sat and decided in this manner: 1.78.
बैठ भ्रात सो भ्रात मंत्र करत इह बिधि भए ॥१॥७८॥
GURBANI.WORLD