ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA,
दोहरा ॥
LINE 02
ਲੋਪਚੰਡਕਾਹੋਇਗਈਸੁਰਪਤਿਕੌਦੇਰਾਜ॥
ਇੰਦਰ ਨੂੰ ਰਾਜ ਦੇ ਕੇ ਚੰਡੀ ਲੋਪ ਹੋ ਗਈ।
In this way Chandika disappeared after bestowing the kingship on Indra.,
लोप चंडका होइ गई सुरपति कौ दे राज ॥
LINE 03
ਦਾਨਵਮਾਰਿਅਭੇਖਕਰਿਕੀਨੇਸੰਤਨਕਾਜ੫੩॥॥
(ਚੰਡੀ ਨੇ) ਦੈਂਤਾਂ ਨੂੰ ਮਾਰ ਕੇ ਬੇਹਾਲ ਕੀਤਾ ਅਤੇ ਸੰਤਾਂ (ਦੀ ਰਖਿਆ ਦਾ) ਕਾਰਜ ਕੀਤਾ ॥੫੩॥
She killed the demons and destroyed them for the well-being of the saints.53.,
दानव मारि अभेख करि कीने संतन काज ॥५३॥
GURBANI.WORLD