ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 818
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸਹਰਅਕਬਰਾਬਾਦਮੈਤ੍ਰਿਯਾਕ੍ਰਿਯਾਕੀਹੀਨ॥
ਅਕਬਰਾਬਾਦ ਨਗਰ ਵਿਚ ਇਕ ਚਰਿਤ੍ਰਹੀਨ ਇਸਤਰੀ (ਰਹਿੰਦੀ) ਸੀ।
In the city of Akbarabad, a woman, devoid of good deeds, used to live.
सहर अकबराबाद मै त्रिया क्रिया की हीन ॥
LINE 03
ਮੰਤ੍ਰਜੰਤ੍ਰਅਰੁਤੰਤ੍ਰਸਭਤਿਨਮੈਅਧਿਕਪ੍ਰਬੀਨ੧॥॥
(ਉਹ) ਸਭ ਤਰ੍ਹਾਂ ਦੇ ਮੰਤ੍ਰ, ਜੰਤ੍ਰ ਅਤੇ ਤੰਤ੍ਰ ਵਿਚ ਬਹੁਤ ਪ੍ਰਬੀਨ ਸੀ ॥੧॥
She was well versed in the magical charms and incantations.(I)
मंत्र जंत्र अरु तंत्र सभ तिन मै अधिक प्रबीन ॥१॥
LINE 04
ਸ੍ਰੀਅਨੁਰਾਗਮਤੀਕੁਅਰਿਲੋਗਬਖਾਨਹਿਤਾਹਿ॥
ਉਹ ਕੁੰਵਰੀ ਨੂੰ ਲੋਕੀਂ ਸ੍ਰੀ ਅਨੁਗਰਾਗ ਮਤੀ ਕਹਿੰਦੇ ਸਨ।
She was known as Kunwar Anuraag Mati and even the consorts of
स्री अनुराग मती कुअरि लोग बखानहि ताहि ॥
LINE 05
ਸੁਰੀਆਸੁਰੀਕਿੰਨ੍ਰਨੀਰੀਝਿਰਹਤਲਖਿਵਾਹਿ੨॥॥
ਉਸ ਨੂੰ ਵੇਖ ਕੇ ਸੁਰੀ (ਦੇਵ ਇਸਤਰੀ) ਅਸੁਰੀ, ਕਿੰਨਰ ਇਸਤਰੀ ਸਭ ਰੀਝ ਪੈਂਦੀਆਂ ਸਨ ॥੨॥
The gods and the demons envied her.(2)
सुरी आसुरी किंन्रनी रीझि रहत लखि वाहि ॥२॥
GURBANI.WORLD