ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
Arril
अड़िल ॥
LINE 02
ਬਹੁਪੁਰਖਨਸੋਬਾਲਸਦਾਰਤਿਮਾਨਈ॥
(ਉਹ) ਇਸਤਰੀ ਬਹੁਤ ਪੁਰਸ਼ਾਂ ਨਾਲ ਸਦਾ ਕਾਮ-ਕ੍ਰੀੜਾ ਕਰਦੀ ਸੀ।
She constantly involved herself in
बहु पुरखन सो बाल सदा रति मानई ॥
LINE 03
ਕਾਹੂਕੀਨਹਿਲਾਜਹ੍ਰਿਦੈਮੈਆਨਈ॥
ਹਿਰਦੇ ਵਿਚ ਕਿਸੇ ਦੀ ਵੀ ਸ਼ਰਮ ਹਯਾ ਨਹੀਂ ਲਿਆਉਂਦੀ ਸੀ।
Passionate lovemaking without remorse.
काहू की नहि लाज ह्रिदै मै आनई ॥
LINE 04
ਸੈਯਦਸੇਖਪਠਾਨਮੁਗਲਬਹੁਆਵਈ॥
(ਉਸ ਪਾਸ) ਸੱਯਦ, ਸ਼ੇਖ, ਪਠਾਨ ਅਤੇ ਮੁਗ਼ਲ ਬਹੁਤ ਆਉਂਦੇ ਸਨ
The Sayeeds, the Sheikhs, the Pathans, and the Mughals frequently
सैयद सेख पठान मुगल बहु आवई ॥
LINE 05
ਹੋਤਾਸੋਭੋਗਕਮਾਇਬਹੁਰਿਘਰਜਾਵਈ੩॥॥
ਅਤੇ ਉਸ ਨਾਲ ਭੋਗ-ਵਿਲਾਸ ਕਰ ਕੇ ਫਿਰ ਘਰ ਪਰਤਦੇ ਸਨ ॥੩॥
Came to her and went to their homes after having sex.(3)
हो ता सो भोग कमाइ बहुरि घर जावई ॥३॥
GURBANI.WORLD