ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਾਕੋਕਹਿਯੋਸਤਿਕਰਿਮਾਨ੍ਯੋ॥
(ਉਸ ਨੇ) ਉਸ (ਇਸਤਰੀ) ਦਾ ਕਿਹਾ ਸਚ ਕਰ ਕੇ ਮੰਨਿਆ
That fool believed her to be trustworthy
ता को कहियो सति करि मान्यो ॥
LINE 03
ਭੇਦਅਭੇਦਜੜਕਛੂਨਜਾਨ੍ਯੋ॥
ਅਤੇ ਮੂਰਖ ਨੇ ਭੇਦ ਅਭੇਦ ਬਾਰੇ ਕੁਝ ਨਾ ਜਾਣਿਆ।
And did not try to understand the real purpose.
भेद अभेद जड़ कछू न जान्यो ॥
LINE 04
ਤਾਸੋਅਧਿਕਸੁਨੇਹਸੁਧਾਰਿਯੋ॥
ਉਸ ਨਾਲ ਹੋਰ ਅਧਿਕ ਪ੍ਰੇਮ ਵਧਾ ਲਿਆ
Thinking that she had helped him to eliminate his big infirmity,
ता सो अधिक सु नेह सु धारियो ॥
LINE 05
ਮੇਰੋਬਡੋਰੋਗਤ੍ਰਿਯਟਾਰਿਯੋ੧੨॥॥
(ਕਿਉਂਕਿ ਉਸ) ਇਸਤਰੀ ਨੇ ਮੇਰਾ ਵੱਡਾ ਰੋਗ ਦੂਰ ਕਰ ਦਿੱਤਾ ਹੈ ॥੧੨॥
He started to love her even more. (12)
मेरो बडो रोग त्रिय टारियो ॥१२॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਸਪਤਮੋਚਰਿਤ੍ਰਸਮਾਪਤਮਸਤੁਸੁਭਮਸਤੁ੭੧੪੫ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸੱਤਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭॥੧੪੫॥ ਚਲਦਾ॥
Seventh Parable of Auspicious Chritars Conversation of the Raja and the Minister, Completed with Benediction. (7)(145).
इति स्री चरित्र पख्याने त्रिया चरित्रे मंत्री भूप संबादे सपतमो चरित्र समापतम सतु सुभम सतु ॥७॥१४५॥अफजूं॥
GURBANI.WORLD