ਨਰਾਜ ਛੰਦ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
LINE 02
ਨਿਸੁੰਭਸੁੰਭਕੋਪਕੈ॥
ਕ੍ਰੋਧ ਨਾਲ ਸੁੰਭ ਨੇ ਧਰਤੀ ਉਤੇ
निसुंभ सुंभ कोप कै ॥
LINE 03
ਪਠਿਯੋਸੁਪਾਵਰੋਪਕੈ॥
ਪੈਰ ਗਡਦੇ ਹੋਇਆਂ ਨਿਸੁੰਭ ਨੂੰ ਭੇਜਿਆ
Srriking his foot on the earth Sumbh sent Nisumbh saying
पठियो सु पाव रोप कै ॥
LINE 04
ਕਹਿਯੋਕਿਸੀਘ੍ਰਜਾਈਯੋ॥
ਅਤੇ ਕਿਹਾ ਕਿ ਜਲਦੀ ਜਾਓ
कहियो कि सीघ्र जाईयो ॥
LINE 05
ਦ੍ਰੁਗਾਹਿਬਾਧਲ੍ਯਾਈਯੋ੧੮੧੪੦॥॥॥
ਅਤੇ ਦੁਰਗਾ ਨੂੰ ਬੰਨ੍ਹ ਲਿਆਓ ॥੧੮॥੧੪੦॥
“Go immediately and bring Durga after binding her.”18.140.
द्रुगाहि बाध ल्याईयो ॥१८॥१४०॥
LINE 06
ਚੜ੍ਯੋਸੁਸੈਣਸਜਿਕੈ॥
ਉਹ ਸੈਨਾ ਨੂੰ ਸਜਾ ਕੇ ਕ੍ਰੋਧਵਾਨ ਹੋਇਆ
चड़्यो सु सैण सजि कै ॥
LINE 07
ਸਕੋਪਸੂਰਗਜਿਕੈ॥
ਅਤੇ ਚੜ੍ਹ ਪਿਆ।
Thundering and in great fury, he marched forward alongwith his army.
सकोप सूर गजि कै ॥
LINE 08
ਉਠੈਬਜੰਤ੍ਰਬਾਜਿਕੈ॥
(ਸੈਨਿਕ) ਵਾਜੇ ਵਜਾਉਂਦੇ ਹੋਏ ਡਟ ਗਏ।
उठै बजंत्र बाजि कै ॥
LINE 09
ਚਲਿਯੋਸੁਰੇਸੁਭਾਜਿਕੈ੧੯੧੪੧॥॥॥
(ਉਨ੍ਹਾਂ ਦੀ ਚੜ੍ਹਤ ਨੂੰ ਵੇਖ ਕੇ) ਇੰਦਰ ਭਜ ਚਲਿਆ ॥੧੯॥੧੪੧॥
The trumpets were sounded, hearing which caused the king of gods run away.19.141.
चलियो सुरेसु भाजि कै ॥१९॥१४१॥
LINE 10
ਅਨੰਤਸੂਰਸੰਗਿਲੈ॥
ਅਣਗਿਣਤ ਸੂਰਮਿਆਂ ਨੂੰ ਨਾਲ ਲੈ ਕੇ
अनंत सूर संगि लै ॥
LINE 11
ਚਲਿਯੋਸੁਦੁੰਦਭੀਨਦੈ॥
ਅਤੇ ਧੌਂਸਿਆਂ ਨੂੰ ਵਜਾ ਕੇ (ਨਿਸੁੰਭ) ਚੜ੍ਹ ਪਿਆ।
Beating his drums, he marched forward taking countless warriors with him.
चलियो सु दुंदभीन दै ॥
LINE 12
ਹਕਾਰਿਸੂਰਮਾਭਰੇ॥
ਸਾਰਿਆਂ ਸੂਰਮਿਆਂ ਨੂੰ ਬੁਲਾ ਕੇ ਇਕੱਠਾ ('ਭਰੇ') ਕਰ ਲਿਆ
हकारि सूरमा भरे ॥
LINE 13
ਬਿਲੋਕਿਦੇਵਤਾਡਰੇ੨੦੧੪੨॥॥॥
(ਜਿੰਨ੍ਹਾਂ ਨੂੰ) ਵੇਖ ਕੇ ਦੇਵਤੇ ਡਰ ਗਏ ॥੨੦॥੧੪੨॥
He called and gathered so many brave fighters, seeing whom the gods were frightened.20.142.
बिलोकि देवता डरे ॥२०॥१४२॥
GURBANI.WORLD