ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਭਜੀਚਮੂੰਸਬਦਾਨਵੀਸੁੰਭਨਿਰਖਨਿਜਨੈਣ॥
ਦੈਂਤਾਂ ਦੀ ਸਾਰੀ ਸੈਨਾ ਭਜ ਗਈ, (ਇਹ ਸਥਿਤੀ) ਸੁੰਭ ਨੇ ਆਪਣੀਆਂ ਅੱਖਾਂ ਨਾਲ ਵੇਖ ਲਈ।
Seeing with his own eyes the running demon-army
भजी चमूं सब दानवी सुंभ निरख निज नैण ॥
LINE 03
ਨਿਕਟਬਿਕਟਭਟਜੇਹੁਤੇਤਿਨਪ੍ਰਤਿਬੁਲਿਯੋਬੈਣ੧੭੧੩੯॥॥॥
(ਉਸ ਦੇ) ਨੇੜੇ ਜਿਤਨੇ ਵੀ ਲੜਾਕੇ ਸੂਰਮੇ (ਮੌਜੂਦ ਸਨ) ਉਨ੍ਹਾਂ ਪ੍ਰਤਿ (ਇਸ ਤਰ੍ਹਾਂ) ਬਚਨ ਬੋਲਿਆ ॥੧੭॥੧੩੯॥
Sumbh spoke to the mighty warriors standing near him.17.139.
निकट बिकट भट जे हुते तिन प्रति बुलियो बैण ॥१७॥१३९॥
GURBANI.WORLD