ਮਧੁਭਾਰ ਛੰਦ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 111
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਧੁਭਾਰਛੰਦ
ਮਧੁਭਾਰ ਛੰਦ:
MADHUBHAAR STANZA
मधुभार छंद ॥
LINE 02
ਕੰਪਿਯੋਸੁਰੇਸ
ਇੰਦਰ ਕੰਬ ਗਿਆ,
कंपियो सुरेस ॥
LINE 03
ਬੁਲਿਯੋਮਹੇਸ
ਮਹੇਸ਼ ਨੇ (ਉਸ ਨੂੰ) ਕੋਲ ਬੁਲਾਇਆ,
The king of gods trembled and reated all his painful circumstances to Lord Shiva.
बुलियो महेस ॥
LINE 04
ਕਿਨੋਬਿਚਾਰ
(ਆਪਸ ਵਿਚ) ਸਲਾਹ ਕੀਤੀ
किनो बिचार ॥
LINE 05
ਪੁਛੇਜੁਝਾਰ੨੧੧੪੩॥॥॥
ਅਤੇ ਸੈਨਿਕਾਂ ਬਾਰੇ ਪੁਛਿਆ ॥੨੧॥੧੪੩॥
When he gave out all his feflections, Shiva asked him about the number of his warriors.21.143.
पुछे जुझार ॥२१॥१४३॥
LINE 06
ਕੀਜੈਸੁਮਿਤ੍ਰ
ਹੇ ਮਿਤਰ!
कीजै सु मित्र ॥
LINE 07
ਕਉਨੇਚਰਿਤ੍ਰ
ਉਹ ਕਿਹੜਾ ਕੌਤਕ ਕਰੀਏ
(He further asked him) to make friends all others through all possible means
कउने चरित्र ॥
LINE 08
ਜਾਤੇਸੁਮਾਇ
ਜਿਸ ਨਾਲ ਦੁਰਗਾ ਮਾਤਾ ਦੀ
जाते सु माइ ॥
LINE 09
ਜੀਤੈਬਨਾਇ੨੨੧੪੪॥॥॥
ਚੰਗੀ ਤਰ੍ਹਾਂ ਜਿਤ ਹੋ ਜਾਏ ॥੨੨॥੧੪੪॥
So that the victory of the mother of the world is assured.22.144.
जीतै बनाइ ॥२२॥१४४॥
LINE 10
ਸਕਤੈਨਿਕਾਰ
(ਆਪਣੀਆਂ ਅਪਾਰ) ਸ਼ਕਤੀਆਂ ਨੂੰ
सकतै निकार ॥
LINE 11
ਭੇਜੋਅਪਾਰ
ਕਢ ਲਵੋ
Bring out all your powers, and send them in the war
भेजो अपार ॥
LINE 12
ਸਤ੍ਰਨਜਾਇ
ਅਤੇ (ਯੁੱਧ ਵਿਚ) ਭੇਜ ਦਿਓ
सत्रन जाइ ॥
LINE 13
ਹਨਿਹੈਰਿਸਾਇ੨੩੧੪੫॥॥॥
(ਤਾਂ ਜੋ) ਜਾ ਕੇ ਕ੍ਰੋਧ ਨਾਲ ਵੈਰੀਆਂ ਨੂੰ ਮਾਰ ਦੇਣ ॥੨੩॥੧੪੫॥
So that they may go before enemies and in great rage destroy them.23.145.
हनि है रिसाइ ॥२३॥१४५॥
LINE 14
ਸੋਈਕਾਮਕੀਨ
(ਉਨ੍ਹਾਂ) ਪ੍ਰਬੀਨ ਦੇਵਤਿਆਂ ਨੇ
सोई काम कीन ॥
LINE 15
ਦੇਵਨਪ੍ਰਬੀਨ
ਓਹੀ ਕੰਮ ਕੀਤਾ।
The wise gods did as advised
देवन प्रबीन ॥
LINE 16
ਸਕਤੈਨਿਕਾਰਿ
(ਆਪਣੀਆਂ) ਅਪਾਰ ਸ਼ਕਤੀਆਂ ਕਢ ਕੇ
सकतै निकारि ॥
LINE 17
ਭੇਜੀਅਪਾਰ੨੪੧੪੬॥॥॥
ਭੇਜ ਦਿੱਤੀਆਂ ॥੨੪॥੧੪੬॥
And sent their boundless powers from amoungst themselves to the battlefield.24.146.
भेजी अपार ॥२४॥१४६॥
GURBANI.WORLD