ਮਃ ੫ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੫॥
Fifth Mahalaa:
मः ५ ॥
LINE 02
ਜਿਸੁਸਿਮਰਤਸੰਕਟਛੁਟਹਿਅਨਦਮੰਗਲਬਿਸ੍ਰਾਮ॥
ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ,
Remembering Him in meditation, misfortune departs, and one comes to abide in peace and bliss.
जिसु सिमरत संकट छुटहि अनद मंगल बिस्राम ॥
LINE 03
ਨਾਨਕਜਪੀਐਸਦਾਹਰਿਨਿਮਖਨਬਿਸਰਉਨਾਮੁ੨॥॥
ਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ॥੨॥
O Nanak, meditate forever on the Lord - do not forget Him, even for an instant. ||2||
नानक जपीऐ सदा हरि निमख न बिसरउ नामु ॥२॥
GURBANI.WORLD