ਸੋਰਠਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 86
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ
ਸੋਰਠਾ:
SORATHA,
सोरठा ॥
LINE 02
ਘਾਇਲਘੂਮਤਕੋਟਿਜਾਇਪੁਕਾਰੇਸੁੰਭਪੈ
ਤੜਪਦੇ ਹੋਏ ਕਰੋੜਾਂ ਘਾਇਲਾਂ (ਦੈਂਤਾਂ) ਨੇ ਜਾ ਕੇ ਸੁੰਭ (ਦੈਂਤ ਰਾਜੇ) ਅਗੇ ਪੁਕਾਰ ਕੀਤੀ
Millions of demons, wounded and writhing went to supplicate before the king Sumbh,
घाइल घूमत कोटि जाइ पुकारे सुंभ पै ॥
LINE 03
ਮਾਰੇਦੇਵੀਘੋਟਿਸੁਭਟਕਟਕਕੇਬਿਕਟਅਤਿ੧੧੭॥॥
ਕਿ ਦੇਵੀ ਨੇ (ਸਾਡੇ) ਬਲਵਾਨ ਯੋਧੇ ਅਤੇ ਭਿਆਨਕ ਸੈਨਾ ਦਲ ਮਾਰ ਦਿੱਤੇ ਹਨ ॥੧੧੭॥
That the goddess hath killed very great heroes, difficult to kill.117.,
मारे देवी घोटि सुभट कटक के बिकट अति ॥११७॥
GURBANI.WORLD