ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 895
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਕੋਰਿਜਤਨਸਠਕਰਰਹਿਯੋਕਛੂਨਚਲਿਯੋਉਪਾਇ॥
(ਉਹ) ਨੀਚ ਪੁਰਸ਼ ਬਹੁਤ ਸਾਰੇ ਯਤਨ ਕਰ ਥਕਿਆ, ਪਰ ਕੋਈ ਵੀ ਉਪਾ ਨਾ ਚਲਿਆ।
When he had tried thousands of times but had not succeeded,
कोरि जतन सठ कर रहियो कछू न चलियो उपाइ ॥
LINE 03
ਆਪਨਸੁਤਕੋਨਾਮਲੈਰੋਦਨੁਕਿਯੋਬਨਾਇ੪॥॥
(ਤਦ) ਉਹ ਆਪਣੇ ਪੁੱਤਰ ਦਾ ਨਾਂ ਲੈ ਕੇ ਰੋਣ ਲਗ ਪਿਆ ॥੪॥
Then, remembering his son’s name, he pretended to cry. ( 4)
आपन सुत को नाम लै रोदनु कियो बनाइ ॥४॥
GURBANI.WORLD