ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 895
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਬੰਦਨਨਾਮਪੁਤ੍ਰਹੌਂਮਰਿਯੋ॥
(ਮੇਰਾ) ਬੰਦਨ ਨਾਂ ਦਾ ਪੁੱਤਰ ਹੋ ਕੇ ਮਰ ਗਿਆ ਹੈ।
बंदन नाम पुत्र हौं मरियो ॥
LINE 03
ਮੇਰੇਸਕਲੋਸੁਖਬਿਧਿਹਰਿਯੋ॥
ਵਿਧਾਤਾ ਨੇ ਮੇਰੇ ਸਾਰੇ ਸੁਖ ਹਰ ਲਏ ਹਨ।
‘My son named Bandon has died and God has revoked all his bliss.’
मेरे सकलो सुख बिधि हरियो ॥
LINE 04
ਜੋਕਹਿਮੂੰਡਧਰਨਿਪਰਮਾਰਿਯੋ॥
ਇਹ ਕਹਿ ਕੇ ਉਸ ਨੇ ਸਿਰ ਧਰਤੀ ਉਤੇ ਪਟਕਿਆ
जो कहि मूंड धरनि पर मारियो ॥
LINE 05
ਭਾਤਿਭਾਤਿਹਿਯਦੁਖਤਪੁਕਾਰਿਯੋ੫॥॥
ਅਤੇ ਹਿਰਦੇ ਦੇ ਦੁਖਾਂ ਦਾ ਭਾਂਤ ਭਾਂਤ ਨਾਲ ਵਿਰਲਾਪ ਕੀਤਾ ॥੫॥
Saying so, he hit his head on the ground and, being in agony, wailed aloud.(5)
भाति भाति हिय दुखत पुकारियो ॥५॥
LINE 06
ਏਕਪੁਤ੍ਰਤਾਹੂਕੋਮਾਰਿਯੋ॥
(ਰੱਬ ਨੇ) ਉਸ ਦਾ ਇਕਲੌਤਾ ਪੁੱਤਰ ਵੀ ਮਾਰ ਦਿੱਤਾ।
एक पुत्र ताहू को मारियो ॥
LINE 07
ਸੋਚਿਤਾਰਿਤਿਨਰੋਦਨਕਰਿਯੋ॥
ਉਸ ਨੂੰ ਯਾਦ ਕਰ ਕੇ ਉਹ (ਇਸਤਰੀ) ਵੀ ਰੋਣ ਲਗ ਗਈ।
‘He had only one son and that died too,’ thinking this, Chattar started to cry as well.
सो चितारि तिन रोदन करियो ॥
LINE 08
ਤਬਹੀਘਾਤਸੁਨਾਰੇਪਾਯੋ॥
ਤਦ ਹੀ ਸੁਨਿਆਰੇ ਨੂੰ ਮੌਕਾ ਮਿਲ ਗਿਆ।
तब ही घात सुनारे पायो ॥
LINE 09
ਨਾਲਬੀਚਕਰਸ੍ਵਰਨਚੁਰਾਯੋ੬॥॥
(ਫੂਕ ਮਾਰਨ ਵਾਲੀ) ਨਲੀ ਰਾਹੀਂ ਸੋਨਾ ਚੁਰਾ ਲਿਆ ॥੬॥
Instantly, he took advantage and, in the blow pipe, he stole the gold.(6)
नाल बीच कर स्वरन चुरायो ॥६॥
LINE 10
ਤਪਤਸਲਾਕਡਾਰਿਛਿਤਦਈ॥
ਉਸ ਨੇ (ਸੋਨੇ ਦੀ) ਗਰਮ ਸਲਾਖ਼ ਨੂੰ ਧਰਤੀ ਉਤੇ ਸੁਟ ਦਿੱਤਾ
तपत सलाक डारि छित दई ॥
LINE 11
ਸੋਨਹਿਮਾਟੀਸੋਮਿਲਿਗਈ॥
ਅਤੇ (ਇਸ ਤਰ੍ਹਾਂ) ਸੋਨਾ ਮਿਟੀ ਵਿਚ ਮਿਲ ਗਿਆ।
He threw hot pipe on the ground and amalgamated gold with the dust,
सोनहि माटी सो मिलि गई ॥
LINE 12
ਕਹਿਯੋਨਸੁਤਗ੍ਰਿਹਭਯੋਹਮਾਰੈ॥
ਕਹਿਣ ਲਗਾ ਕਿ ਮੇਰੇ ਘਰ (ਕੋਈ) ਪੁੱਤਰ ਨਹੀਂ ਹੈ
कहियो न सुत ग्रिह भयो हमारै ॥
LINE 13
ਪਾਛੇਮੂੰਠੀਛਾਰਕੀਡਾਰੈ੭॥॥
ਜੋ ਮੇਰੇ ਪਿਛੋਂ ਸੁਆਹ ਦੀ ਮੁਠ ਵੀ ਪਾਏ ॥੭॥
And said, ‘There was no body left in my house, who could look after my ashes.’(7)
पाछे मूंठी छार की डारै ॥७॥
LINE 14
ਜਬਸੁਨਾਰਤ੍ਰਿਯਸੋਸੁਨਿਪਾਈ॥
ਜਦ ਇਸਤਰੀ ਨੇ ਸੁਨਿਆਰੇ ਦੀ (ਗੱਲ) ਸੁਣੀ
जब सुनार त्रिय सो सुनि पाई ॥
LINE 15
ਬਹੁਮੂੰਠੀਭਰਿਰਾਖਿਉਡਾਈ॥
ਤਾਂ ਸੁਆਹ ਦੀਆਂ ਬਹੁਤ ਸਾਰੀਆਂ ਮੁਠੀਆਂ ਭਰ ਕੇ ਉਡਾਈਆਂ।
When the woman ascertained goldsmith’s secret, she picked up a handful of dust and blew on his head saying,
बहु मूंठी भरि राखि उडाई ॥
LINE 16
ਸੁਨਸੁਨਾਰਤੇਰੇਸਿਰਮਾਹੀ॥
ਹੇ ਸੁਨਿਆਰੇ! ਸੁਣੋ, ਇਹ ਸੁਆਹ ਤੇਰੇ ਸਿਰ ਵਿਚ ਹੈ
सुन सुनार तेरे सिर माही ॥
LINE 17
ਜਾਕੇਏਕਪੁਤ੍ਰਗ੍ਰਿਹਨਾਹੀ੮॥॥
ਜਿਸ ਦੇ ਘਰ ਇਕ ਪੁੱਤਰ ਵੀ ਨਹੀਂ ਹੈ ॥੮॥
‘Listen, Goldsmith, this dust is over your head, because you have no son in your house.(8)
जा के एक पुत्र ग्रिह नाही ॥८॥
GURBANI.WORLD