ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਭਜੀਬਿਰੂਥਨਿਦਾਨਵੀਗਈਭੂਪਕੇਪਾਸ॥
ਦੈਂਤਾਂ ਦੀ ਫ਼ੌਜ ('ਬਿਰੂਥਨਿ') ਭਜ ਕੇ (ਆਪਣੇ) ਰਾਜੇ ਕੋਲ ਗਈ
The demon forces ran towards their king.
भजी बिरूथनि दानवी गई भूप के पास ॥
LINE 03
ਧੂਮ੍ਰਨੈਣਕਾਲੀਹਨਿਯੋਭਜੀਯੋਸੈਨਨਿਰਾਸ੨੬੬੪॥॥॥
(ਅਤੇ ਜਾ ਕੇ ਕਹਿਣ ਲਗੀ ਕਿ) ਕਾਲੀ ਨੇ ਧੂਮ੍ਰ ਨੈਣ ਨੂੰ ਮਾਰ ਦਿੱਤਾ ਹੈ ਅਤੇ (ਸਾਡੀ) ਸੈਨਾ ਨਿਰਾਸ ਹੋ ਕੇ ਭਜ ਆਈ ਹੈ ॥੨੬॥੬੪॥
Intimating him that Kali had killed Dhumar Nain and the forces had fled in disappointment.26.64.
धूम्रनैण काली हनियो भजीयो सैन निरास ॥२६॥६४॥
LINE 04
ਇਤਿਸ੍ਰੀਬਚਿਤ੍ਰਨਾਟਕੇਚੰਡੀਚਰਿਤ੍ਰਧੂਮ੍ਰਨੈਨਬਧਤਦੁਤੀਆਧਿਆਇਸੰਪੂਰਨਮਸਤੁਸੁਭਮਸਤੁ੨॥॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ-ਚਰਿਤ੍ਰ ਪ੍ਰਸੰਗ ਦੇ 'ਧੂਮ੍ਰਨੈਣ ਬਧ' ਨਾਂ ਵਾਲੇ ਦੂਜੇ ਅਧਿਆਇ ਦੀ ਸੁਭ ਸਮਾਪਤੀ ॥੨॥
Here ends the Second Chapter entitled ‘Killing of Dhumar Nain’, which forms part of Chandi Charitra of BACHITTAR NATAK.2.
इति स्री बचित्र नाटके चंडी चरित्र धूम्रनैन बधत दुतीआ धिआइ संपूरनम सतु सुभम सतु ॥२॥
GURBANI.WORLD