ਕਿਲਕਾ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 560
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਲਕਾਛੰਦ॥
ਕਿਲਕਾ ਛੰਦ:
KILKA STANZA
किलका छंद ॥
LINE 02
ਪਾਪਕਰੈਨਿਤਪ੍ਰਾਤਿਘਨੇ॥
ਨਿਤ ਸਵੇਰੇ ਬਹੁਤ ਪਾਪ ਕਰਨਗੇ,
पाप करै नित प्राति घने ॥
LINE 03
ਜਨੁਦੋਖਨਕੇਤਰੁਸੁਧਬਨੇ॥
ਮਾਨੋ ਦੋਖਾਂ (ਔਗੁਣਾਂ) ਦੇ ਸ਼ੁੱਧ ਬ੍ਰਿਛ ਬਣੇ ਹੋਣਗੇ।
They will commit new sins and talking about the blemishes of others, they themselves will remain pure
जनु दोखन के तरु सुध बने ॥
LINE 04
ਜਗਛੋਰਿਭਜਾਗਤਿਧਰਮਣਕੀ॥
ਜਗਤ ਧਰਮਾਂ ਦੀ ਮਰਯਾਦਾ ਨੂੰ ਛਡ ਕੇ ਭਜੇਗਾ।
जग छोरि भजा गति धरमण की ॥
LINE 05
ਸੁਜਹਾਤਹਾਪਾਪਕ੍ਰਿਆਪ੍ਰਚੁਰੀ੯੫॥॥
ਜਿਥੇ ਕਿਥੇ ਪਾਪ ਦੀ ਬਹੁਤ ਅਧਿਕ ਕਾਰਵਾਈ ਪਸਰ ਜਾਏਗੀ ॥੯੫॥
The followers of the religions, will forsake the world and run away and there will be the propagation of the sinful activities here and there.95.
सु जहा तहा पाप क्रिआ प्रचुरी ॥९५॥
LINE 06
ਸੰਗਲਏਫਿਰੈਪਾਪਨਹੀ॥
ਪਾਪਾਂ ਨੂੰ ਨਾਲ ਹੀ ਲਈ ਫਿਰਨਗੇ।
संग लए फिरै पापन ही ॥
LINE 07
ਤਜਿਭਾਜਕ੍ਰਿਆਜਗਜਾਪਨਕੀ॥
ਜਗਤ ਤੋਂ ਜੱਪਾਂ ਦੀ ਕ੍ਰਿਆ ਭਜ ਜਾਏਗੀ।
All of them will roam, committing sinful acts and the activites of recitation and worship will flee from the world
तजि भाज क्रिआ जग जापन की ॥
LINE 08
ਦੇਵਪਿਤ੍ਰਨਪਾਵਕਮਾਨਹਿਗੇ॥
ਦੇਵਤਿਆਂ, ਪਿਤਰਾਂ ਅਤੇ ਅਗਨੀ (ਦੇਵਤਾ) ਨੂੰ ਨਹੀਂ ਮੰਨਣਗੇ।
देव पित्र न पावक मानहिगे ॥
LINE 09
ਸਭਆਪਨਤੇਘਟਿਜਾਨਹਿਗੇ੯੬॥॥
ਸਭ ਨੂੰ ਆਪਣੇ ਤੋਂ ਘਟ ਜਾਣਨਗੇ ॥੯੬॥
They will not have any faith in gods and manes and will consider all others inferior to them.96.
सभ आपन ते घटि जानहिगे ॥९६॥
GURBANI.WORLD