ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜੁਵੈਤਰਾਕਪਨੀਨਕੇਪਰੈਤਿਹਾਰੇਕਾਨ॥
ਜੋ ਉਹ ਜੁਤੀਆਂ ਦੀ ਤੜਾਕ (ਦੀ ਆਵਾਜ਼) ਤੁਹਾਡੇ ਕੰਨ ਵਿਚ ਪੈਂਦੀ ਸੀ,
She said, ‘My friend listen to me, I have beaten Quazi enough,
जु वै तराक पनीन के परै तिहारे कान ॥
LINE 03
ਤੌਹਮਸਾਚੁਤਿਸੈਹਨਾਲੀਜਹੋਹ੍ਰਿਦੈਪਛਾਨਿ੮॥॥
ਉਦੋਂ ਉਸ ਨੂੰ ਮੈਂ ਬਹੁਤ ਮਾਰਦੀ ਸੀ। ਇਸ (ਗੱਲ) ਨੂੰ ਤੁਸੀਂ ਹਿਰਦੇ ਵਿਚ ਸਚ ਸਮਝ ਲਵੋ ॥੮॥
‘I hit him with a shoe, that is why there was excessive noise.(8)
तौ हम साचु तिसै हना लीजहो ह्रिदै पछानि ॥८॥
LINE 04
ਸਤਿਸਤਿਤਿਨਕਹਾਹਮਸੁਨੇਤਰਾਕੇਕਾਨ॥
ਉਸ ਨੇ ਕਿਹਾ ਸਚ ਹੈ, ਮੈਂ ਵੀ ਕੰਨਾਂ ਨਾਲ ਤੜਾਕ (ਦੀ ਆਵਾਜ਼) ਸੁਣੀ ਹੈ।
(He replied,) ‘It is true i heard the noises too.’
सति सति तिन कहा हम सुने तराके कान ॥
LINE 05
ਸੀਸਖੁਰਕਿਗ੍ਰਿਹਕੌਗਏਭੇਦਨਸਕਾਪਛਾਨ੯॥॥
(ਉਹ ਵੀ) ਸਿਰ ਖੁਰਕਦਾ ਹੋਇਆ ਘਰ ਨੂੰ ਚਲਾ ਗਿਆ ਅਤੇ ਭੇਦ ਨੂੰ ਨਾ ਪਛਾਣ ਸਕਿਆ ॥੯॥
Scratching his head he left for his house and could not discern the mystery.(9)(l)
सीस खुरकि ग्रिह कौ गए भेद न सका पछान ॥९॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਛਯਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੪੬੮੧੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰੇ ਦੇ ਮੰਤ੍ਰੀ ਭੂਪ ਸੰਵਾਦ ਦੇ ੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੬॥੮੧੩॥ ਚਲਦਾ॥
Forty-sixth Parable of Auspicious Chritars Conversation of the Raja and the Minister, Completed with Benediction. (46)(813)
इति स्री चरित्र पख्याने त्रिया चरित्रे मंत्री भूप संबादे छयालीसवो चरित्र समापतम सतु सुभम सतु ॥४६॥८१३॥अफजूं॥
GURBANI.WORLD