ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 864
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਕਥਾਏਕਸ੍ਰਵਨਨਹਮਸੁਨੀ॥
ਅਸੀਂ ਇਕ ਕਥਾ ਕੰਨਾਂ ਨਾਲ ਸੁਣੀ ਹੈ
कथा एक स्रवनन हम सुनी ॥
LINE 03
ਹਰਿਯਾਬਾਦਏਕਤ੍ਰਿਯਗੁਨੀ॥
ਕਿ ਹਰਿਯਾਬਾਦ ਵਿਚ ਇਕ ਗੁਣਵਾਨ ਇਸਤਰੀ ਸੀ।
This is a story, which we heard with our own ears. In Haryabad a woman used to live.
हरियाबाद एक त्रिय गुनी ॥
LINE 04
ਬਾਦਲਕੁਅਰਿਨਾਮਤ੍ਰਿਯਤਿਹਕੌ॥
ਬਾਦਲ ਕੁਅਰਿ ਦੇ ਨਾਂ ਨਾਲ ਉਸ ਇਸਤਰੀ ਨੂੰ
This is a story, which we heard with our own ears. In Haryabad a woman used to live.
बादल कुअरि नाम त्रिय तिह कौ ॥
LINE 05
ਜਾਨਤਹੈਸਿਗਰੌਜਗਜਿਹਕੌ੧॥॥
ਸਾਰਾ ਸੰਸਾਰ ਜਾਣਦਾ ਸੀ ॥੧॥
Her name was Baadal Kumari; she was known all over the world.(1)
जानत है सिगरौ जग जिह कौ ॥१॥
LINE 06
ਏਕਮੁਗਲਤਿਨਧਾਮਬੁਲਾਯੋ॥
ਉਸ ਨੇ ਇਕ ਮੁਗ਼ਲ ਨੂੰ ਘਰ ਬੁਲਾਇਆ
एक मुगल तिन धाम बुलायो ॥
LINE 07
ਆਛੋਭੋਜਨਤਾਹਿਖਵਾਯੋ॥
ਅਤੇ ਉਸ ਨੂੰ ਚੰਗਾ ਭੋਜਨ ਖੁਆਇਆ।
She invited a Mughal at her house and served him dainty foods.
आछो भोजन ताहि खवायो ॥
LINE 08
ਤਾਹਿਭਜਨਕਹਹਾਥਪਸਾਰਾ॥
ਉਸ (ਮੁਗ਼ਲ ਨੇ ਇਸਤਰੀ ਨਾਲ) ਭੋਗ ਕਰਨ ਲਈ ਹੱਥ ਵਧਾਇਆ,
ताहि भजन कह हाथ पसारा ॥
LINE 09
ਤਬਤ੍ਰਿਯਤਾਹਿਜੂਤਿਯਨਮਾਰਾ੨॥॥
ਤਾਂ ਇਸਤਰੀ ਉਸ ਨੂੰ ਜੁਤੀਆਂ ਮਾਰਨ ਲਗੀ ਗਈ ॥੨॥
She invited him for making love then she beat him with shoes (and he fainted).(2)
तब त्रिय ताहि जूतियन मारा ॥२॥
LINE 10
ਮਾਰਿਮੁਗਲਕੂਕਤਇਮਿਧਾਈ॥
ਮੁਗ਼ਲ ਨੂੰ ਕੁਟਾਪਾ ਚੜ੍ਹਾ ਕੇ ਕੂਕਦੀ ਹੋਈ ਇਸ ਤਰ੍ਹਾਂ ਦੌੜੀ
She invited him for making love then she beat him with shoes (and he fainted).(2)
मारि मुगल कूकत इमि धाई ॥
LINE 11
ਯਹਸੁਨਿਬੈਨਪ੍ਰਜਾਮਿਲਿਆਈ॥
ਕਿ (ਉਸ ਦੀ) ਆਵਾਜ਼ ਸੁਣ ਕੇ ਲੋਕੀਂ ਇਕੱਠੇ ਹੋ ਕੇ ਆ ਗਏ।
After beating Mughal she ran out shouting, hearing which people gathered.
यह सुनि बैन प्रजा मिलि आई ॥
LINE 12
ਕਰਿਸਮੋਧਤਿਨਧਾਮਪਠਯੋ॥
ਉਸ ਨੇ ਸਾਰਿਆਂ ਲੋਕਾਂ ਨੂੰ ਸਮਝਾ ਕੇ ਅਤੇ ਇਹ ਕਹਿ ਕੇ ਘਰਾਂ ਨੂੰ ਪਰਤਾਇਆ
After beating Mughal she ran out shouting, hearing which people gathered.
करि समोध तिन धाम पठयो ॥
LINE 13
ਯਾਕੇਕੰਠਟੂਕਫਸਿਗਯੋ੩॥॥
ਕਿ ਇਸ ਦੇ ਗਲੇ ਵਿਚ ਰੋਟੀ ਫਸ ਗਈ ਸੀ ॥੩॥
She told them that he had choked with a piece of loaf in his throat.(3)
या के कंठ टूक फसि गयो ॥३॥
GURBANI.WORLD