ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 97
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA,
दोहरा ॥
LINE 02
ਜਬਨਿਸੁੰਭਰਨਿਮਾਰਿਓਦੇਵੀਇਹਪਰਕਾਰ
ਜਦੋਂ ਇਸ ਤਰ੍ਹਾਂ ਦੇਵੀ ਨੇ ਨਿਸ਼ੁੰਭ (ਦੈਂਤ) ਨੂੰ ਮਾਰ ਦਿੱਤਾ,
When the goddess killed Nisumbh in this way in the battlefield,
जब निसुंभ रनि मारिओ देवी इह परकार ॥
LINE 03
ਭਾਜਿਦੈਤਇਕਸੁੰਭਪੈਗਇਓਤੁਰੰਗਮਡਾਰਿ੨੦੩॥॥
ਤਦੋਂ ਇਕ ਦੈਂਤ ਘੋੜੇ ਉਤੇ ਸਵਾਰ ਹੋ ਕੇ ਸ਼ੁੰਭ ਕੋਲ ਭਜ ਕੇ ਗਿਆ ॥੨੦੩॥
Then one of the demons went to Sumbh speedily on the horse.203.,
भाजि दैत इक सुंभ पै गइओ तुरंगम डारि ॥२०३॥
LINE 04
ਆਨਿਸੁੰਭਪੈਤਿਨਕਹੀਸਕਲਜੁਧਕੀਬਾਤ
ਉਸ ਨੇ ਆ ਕੇ ਸ਼ੁੰਭ ਕੋਲ ਯੁੱਧ ਦੀ ਸਾਰੀ ਵਾਰਤਾ ਕਹੀ
He told Sumbh all that had happened in the war.,
आनि सुंभ पै तिन कही सकल जुध की बात ॥
LINE 05
ਤਬਭਾਜੇਦਾਨਵਸਭੈਮਾਰਿਲਇਓਤੁਅਭ੍ਰਾਤ੨੦੪॥॥
(ਕਿ ਜਦੋਂ) ਤੇਰੇ ਭਰਾ (ਨਿਸ਼ੁੰਭ) ਨੂੰ (ਦੇਵੀ ਨੇ) ਮਾਰ ਲਿਆ, ਤਦੋਂ ਸਾਰੇ ਦੈਂਤ (ਰਣ-ਭੂਮੀ) ਵਿਚੋਂ ਭਜ ਆਏ ॥੨੦੪॥
Telling him “When the goddess killed thy brother, then all the demons fled away.”204.,
तब भाजे दानव सभै मारि लइओ तुअ भ्रात ॥२०४॥
GURBANI.WORLD