ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 87
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA.,
दोहरा ॥
LINE 02
ਸ੍ਰੋਣਤਬਿੰਦਪੈਦੈਤਇਕੁਗਇਓਕਰੀਅਰਦਾਸਿ
ਰਕਤ-ਬੀਜ ਕੋਲ ਜਾ ਕੇ ਇਕ ਦੈਂਤ ਨੇ ਬੇਨਤੀ ਕੀਤੀ ਕਿ
A demon went to the house of Raktavija and requested,
स्रोणत बिंद पै दैत इकु गइओ करी अरदासि ॥
LINE 03
ਰਾਜਬੁਲਾਵਤਸਭਾਮੈਬੇਗਚਲੋਤਿਹਪਾਸਿ੧੨੩॥॥
ਰਾਜਾ (ਸੁੰਭ) ਸਭਾ ਵਿਚ ਬੁਲਾਉਂਦਾ ਹੈ, (ਤੁਸੀਂ) ਜਲਦੀ ਹੀ ਉਸ ਕੋਲ ਚਲੋ ॥੧੨੩॥
“Thou hast been summoned in the royal court, appear before it very quickly.”123.,
राज बुलावत सभा मै बेग चलो तिह पासि ॥१२३॥
LINE 04
ਰਕਤਬੀਜਨ੍ਰਿਪਸੁੰਭਕੋਕੀਨੋਆਨਿਪ੍ਰਨਾਮ
ਰਕਤ-ਬੀਜ ਨੇ ਰਾਜੇ ਸੁੰਭ ਨੂੰ ਆ ਕੇ ਪ੍ਰਨਾਮ ਕੀਤਾ।
Raktavija came and bowed in obeisance before the king.,
रकत बीज न्रिप सुंभ को कीनो आनि प्रनाम ॥
LINE 05
ਅਸੁਰਸਭਾਮਧਿਭਾਉਕਰਿਕਹਿਓਕਰਹੁਮਮਕਾਮ੧੨੪॥॥
ਦੈਂਤਾ ਦੀ ਸਭਾ ਵਿਚ (ਸੱਜੇ ਬੈਠੇ ਰਾਜੇ ਨੇ) ਪ੍ਰੇਮ ਪੂਰਵਕ ਕਿਹਾ ਕਿ ਮੇਰਾ ਇਕ ਕੰਮ ਕਰੋ ॥੧੨੪॥
With due veneration, he said in the court, “Tell me, what can I do?”124.,
असुर सभा मधि भाउ करि कहिओ करहु मम काम ॥१२४॥
GURBANI.WORLD