ਸੋਰਠਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
SORATHA,
सोरठा ॥
LINE 02
ਭੇਜੋਕੋਊਦੂਤਗ੍ਰਹਤੇਲਿਆਵੈਤਾਹਿਕੋ॥
(ਰਾਜੇ ਸੁੰਭ ਨੇ ਕਿਹਾ ਕਿ) ਕਿਸੇ ਦੂਤ (ਸੰਦੇਸ਼ ਵਾਹਕ) ਨੂੰ ਭੇਜੋ (ਜੋ) ਉਸ ਨੂੰ ਘਰੋਂ (ਸਦ) ਲਿਆਵੇ,
Some messenger may be sent to call him from his home.,
भेजो कोऊ दूत ग्रह ते लिआवै ताहि को ॥
LINE 03
ਜੀਤਿਓਜਿਨਿਪੁਰਹੂਤਭੁਜਬਲਿਜਾਕੇਅਮਿਤਹੈ੧੨੨॥॥
ਜਿਸ ਨੇ ਇੰਦਰ ('ਪੁਰਹੂਤ') ਨੂੰ ਜਿਤ ਲਿਆ, ਉਸ ਦੀਆਂ ਭੁਜਾਵਾਂ ਵਿਚ ਅਮਿਤ ਸ਼ਕਤੀ ਹੈ ॥੧੨੨॥
He had conquered Indra with his unlimited strength of arms. 122.,
जीतिओ जिनि पुरहूत भुजबलि जा के अमित है ॥१२२॥
GURBANI.WORLD