ਪਉੜੀ ੯

ਵਾਰ ੧੮ ਭਾਈ ਗੁਰਦਾਸ ਜੀ ਅੰਗ 18
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੯
पउड़ी ९
LINE 02
ਲਖਦਰੀਆਉਕਵਾਉਵਿਚਿਅਤਿਅਸਗਾਹਅਥਾਹਵਹੰਦੇ।
(ਉਸਦੇ) ਵਾਕ (ਅਥਵਾ ਸਰੀਰ) ਵਿਖੇ ਲਖਾਂ ਦਰੀਆਉ (ਭਾਵ ਵਿਚ ਕਾਰਕ ਬੀ ਲੈਂਦੇ ਹਨ) ਅਤੀ ਡੂੰਘੇ ਤੇ ਅਥਾਹ ਵਹਿੰਦੇ ਹਨ (ਕਿਉਂ ਜੋ ਦਸਮ ਗੁਰੂ ਜੀ ਬਚਨ ਕਰਦੇ ਹਨ 'ਅਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ॥ ਕੋਟ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ'॥)
In His will lakhs of deep and unfathomable rivers (of life) go on flowing.
लख दरीआउ कवाउ विचि अति असगाह अथाह वहंदे ।
LINE 03
ਆਦਿਨਅੰਤੁਬਿਅੰਤੁਹੈਅਗਮਅਗੋਚਰਫੇਰਫਿਰੰਦੇ।
ਅਗਮ ਅਗੋਚਰ' (ਅਕਾਲ ਪੁਰਖ ਰੂਪੀ ਅਸਗਾਹ ਸਮੁੰਦ੍ਰ ਵਿਖੇ) ਘੁੰਮਣ ਘੇਰੀਆਂ ਖਾਂਦੇ ਹਨ।
Beginning and end of those life currents cannot be understood.
आदि न अंतु बिअंतु है अगम अगोचर फेर फिरंदे ।
LINE 04
ਅਲਖੁਅਪਾਰੁਵਖਾਣੀਐਪਾਰਾਵਾਰੁਨਪਾਰਲਹੰਦੇ।
(ਉਹ) ਅਲੱਖ ਤੇ ਅਪਾਰ ਕਹੀਦਾ ਹੈ (ਉਸ ਦੇ) ਪਾਰਾਵਾਰ ਦਾ ਪਾਰ ਨਹੀਂ ਲੈ ਸਕਦੇ।
They are infinite, inaccessible and imperceptible but still all move in the Lord, the great. They cannot know the extent of that imperceptible and boundless Lord.
अलखु अपारु वखाणीऐ पारावारु न पार लहंदे ।
LINE 05
ਲਹਰਿਤਰੰਗਨਿਸੰਗਲਖਸਾਗਰਸੰਗਮਰੰਗਰਵੰਦੇ।
ਲਹਿਰਾਂ ਦੇ ਤਰੰਗ, ਬੁਦਬੁਦੇ ਨਿਸਚੇ ਕਰ ਕੇ ਲੱਖਾਂ ਹੀ ਸਮੁੰਦ੍ਰ ਦੇ ਨਾਲ ਮਿਲਕੇ ਉਸੇ ਦੇ ਰੰਗ ਵਿਚ ਚਲਦੇ ਹਨ।
Rivers having myriad's of waves meeting the ocean becomes one with it.
लहरि तरंग निसंग लख सागर संगम रंग रवंदे ।
LINE 06
ਰਤਨਪਦਾਰਥਲਖਲਖਮੁਲਿਅਮੁਲਿਨਤੁਲਿਤੁਲੰਦੇ।
ਕਈ ਲੱਖਾਂ ਰਤਨ ਪਦਾਰਥ ਹੁੰਦੇ ਹਨ, ਓਸ ਮੁੱਲ ਥੋਂ ਅਮੋਲਕ ਗੁਣ ਧਾਰਨ ਕਰਦੇ ਹਨ)।
In that ocean are lakhs of invaluable jewel materials, which in fact are beyond all costing.
रतन पदारथ लख लख मुलि अमुलि न तुलि तुलंदे ।
LINE 07
ਸਦਕੇਸਿਰਜਣਹਾਰਿਸਿਰੰਦੇ੯।।
ਸਿਰਜਣਹਾਰ ਥੋਂ ਅਸੀਂ ਕੁਰਬਾਨ ਜਾਂਦੇ ਹਨ। (ਅਗੇ ਇਸੇ ਨੂੰ ਹੋਰ ਪੁਸ਼ਟ ਕਰਦੇ ਹੈਨ)।
I am sacrifice unto that Creator Lord.
सदके सिरजणहारि सिरंदे ।९।
GURBANI.WORLD