ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 919
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਗਬਿੰਦਚੰਦਨਰੇਸਕੇਮਾਧਵਨਲਨਿਜੁਮੀਤ॥
ਗੋਬਿੰਦ ਚੰਦ ਰਾਜੇ ਦਾ ਮਾਧਵਾਨਲ (ਨਾਂ ਦਾ ਇਕ) ਜਿਗਰੀ ਮਿੱਤਰ ਸੀ
Gobind Chand Naresh had a friend called Madhwan Nal.
गबिंद चंद नरेस के माधवनल निजु मीत ॥
LINE 03
ਪੜੇਬ੍ਯਾਕਰਨਸਾਸਤ੍ਰਖਟਕੋਕਸਾਰਸੰਗੀਤ੧॥॥
ਜੋ ਵਿਆਕਰਣ ਖਟ-ਸ਼ਾਸਤ੍ਰ, ਕੋਕ ਸ਼ਾਸਤ੍ਰ ਅਤੇ ਸੰਗੀਤ ਪੜ੍ਹਦਾ ਸੀ ॥੧॥
He was adept in grammar, six Shastras, Kob Shastra and was proficient in music.(1)
पड़े ब्याकरन सासत्र खट कोक सार संगीत ॥१॥
GURBANI.WORLD