ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 919
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਮਧੁਰਮਧੁਰਧੁਨਿਬੇਨੁਬਜਾਵੈ॥
ਉਹ ਮਿਠੀ ਮਿਠੀ ਧੁਨ ਨਾਲ ਬੰਸਰੀ ਵਜਾਉਂਦਾ ਸੀ।
मधुर मधुर धुनि बेनु बजावै ॥
LINE 03
ਜੋਕੋਊਤ੍ਰਿਯਸ੍ਰਵਨਨਸੁਨਿਪਾਵੈ॥
(ਜਿਸ ਨੂੰ) ਜੇ ਕੋਈ ਇਸਤਰੀ ਕੰਨਾਂ ਨਾਲ ਸੁਣ ਲੈਂਦੀ
He used to play flute very melodiously; any woman listening to it,
जो कोऊ त्रिय स्रवनन सुनि पावै ॥
LINE 04
ਚਿਤਮੈਅਧਿਕਮਤਹ੍ਵੈਝੂਲੈ॥
ਤਾਂ ਚਿਤ ਵਿਚ ਅਧਿਕ ਮਸਤ ਹੋ ਕੇ ਝੂਮਦੀ।
चित मै अधिक मत ह्वै झूलै ॥
LINE 05
ਗ੍ਰਿਹਕੀਸਕਲਤਾਹਿਸੁਧਿਭੂਲੇ੨॥॥
ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਭੁਲ ਜਾਂਦੀ ॥੨॥
Would forget all her household work and succumb to its ecstasy.(2)
ग्रिह की सकल ताहि सुधि भूले ॥२॥
LINE 06
ਪੁਰਬਾਸੀਨ੍ਰਿਪਪੈਚਲਿਆਏ॥
ਸ਼ਹਿਰ ਦੇ ਨਿਵਾਸੀ ਰਾਜੇ ਕੋਲ ਚਲ ਕੇ ਆਏ
पुर बासी न्रिप पै चलि आए ॥
LINE 07
ਆਇਰਾਇਤਨਬਚਨਸੁਨਾਏ॥
ਅਤੇ ਆ ਕੇ ਰਾਜੇ ਪ੍ਰਤਿ ਬਚਨ ਕਹੇ।
The inhabitants of the village came to the Raja and requested,
आइ राइ तन बचन सुनाए ॥
LINE 08
ਕੈਮਾਧਵਨਲਕੌਅਬਮਰਿਯੈ॥
ਜਾਂ ਤਾਂ ਮਾਧਵਾਨਲ ਨੂੰ ਹੁਣ ਮਾਰ ਦਿਓ,
कै माधवनल कौ अब मरियै ॥
LINE 09
ਨਾਤੋਯਾਕਹਦੇਸਨਿਕਰਿਯੈ੩॥॥
ਨਹੀਂ ਤਾਂ ਇਸ ਨੂੰ ਦੇਸ ਨਿਕਾਲਾ ਦੇ ਦਿਓ ॥੩॥
‘Either Madhwan may be killed or should be banish:d from the village,(3)
ना तो या कह देस निकरियै ॥३॥
GURBANI.WORLD