ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਅਧਿਕਮੂੜਤਾਕੋਪਿਤਾਸਕਿਯੋਭੇਦਨਹਿਚੀਨ॥
ਉਸ ਦਾ ਪਿਤਾ ਬਹੁਤ ਮੂਰਖ ਸੀ, ਉਹ ਭੇਦ ਨੂੰ ਨਾ ਸਮਝ ਸਕਿਆ।
Unduly foolish father could not discern the secret,
अधिक मूड़ ता को पिता सकियो भेद नहि चीन ॥
LINE 03
ਆਖਨਅੰਜਨਆਂਜਿਤ੍ਰਿਯਮੀਤਬਿਦਾਕਰਿਦੀਨ੭॥॥
(ਉਸ) ਇਸਤਰੀ ਨੇ ਅੱਖਾਂ ਵਿਚ ਸੁਰਮਾ ਪਾ ਕੇ ਮਿਤਰ ਨੂੰ ਵਿਦਾ ਕਰ ਦਿੱਤਾ ॥੭॥
And the woman putting eye-lasher bid good-bye to her lover.(7)(1)
आखन अंजन आंजि त्रिय मीत बिदा करि दीन ॥७॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਨਬਵੇਚਰਿਤ੍ਰਸਮਾਪਤਮਸਤੁਸੁਭਮਸਤੁ੯੦੧੫੬੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੦॥੧੫੬੯॥ ਚਲਦਾ॥
Ninetieth Parable of Auspicious Chritars Conversation of the Raja and the Minister, Completed with Benediction. (90)(1567)
इति स्री चरित्र पख्याने त्रिया चरित्रे मंत्री भूप संबादे नबवे चरित्र समापतम सतु सुभम सतु ॥९०॥१५६९॥अफजूं॥
GURBANI.WORLD