ਚੌਪਈ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਕੋਪਿਕਟੋਚਿਸਬੈਮਿਲਿਧਾਏ॥
ਸਾਰੇ ਕਟੋਚੀਆਂ ਨੇ ਕ੍ਰੋਧਵਾਨ ਹੋ ਕੇ ਧਾਵਾ ਬੋਲਿਆ।
कोपि कटोचि सबै मिलि धाए ॥
LINE 03
ਹਿੰਮਤਿਕਿੰਮਤਿਸਹਿਤਰਿਸਾਏ॥
ਹਿੰਮਤ ਅਤੇ ਕਿੰਮਤ ਨੇ ਵੀ ਬਹੁਤ ਰੋਸ ਕੀਤਾ।
All the soldiers of Katoch with great anger together with Himmat and Kimmat.
हिंमति किंमति सहित रिसाए ॥
LINE 04
ਹਰੀਸਿੰਘਤਬਕੀਯਾਉਠਾਨਾ॥
ਤਦ ਹਰੀ ਸਿੰਘ ਨੇ ਹਮਲਾ ਕਰ ਦਿੱਤਾ
हरी सिंघ तब कीया उठाना ॥
LINE 05
ਚੁਨਿਚੁਨਿਹਨੇਪਖਰੀਯਾਜੁਆਨਾ੫੪॥॥
ਅਤੇ ਚੁਣ ਚੁਣ ਕੇ ਘੋੜ-ਸਵਾਰਾਂ ਨੂੰ ਮਾਰ ਦਿੱਤਾ ॥੫੪॥
Then Hari Singh, who came forward, killed many brave horsemen.54
चुनि चुनि हने पखरीया जुआना ॥५४॥
GURBANI.WORLD