ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA,
दोहरा ॥
LINE 02
ਰਕਤਬੀਜਸੋਚੰਡਿਕਾਇਉਕੀਨੋਬਰਜੁਧੁ॥
ਰਕਤ-ਬੀਜ ਨਾਲ ਚੰਡੀ ਨੇ ਇਸ ਤਰ੍ਹਾਂ ਦਾ ਸ੍ਰੇਸ਼ਠ ਯੁੱਧ ਕੀਤਾ,
In this way, Chandika foutht with raktavija,
रकतबीज सो चंडिका इउ कीनो बर जुधु ॥
LINE 03
ਅਗਨਤਭਏਦਾਨਵਤਬੈਕਛੁਨਬਸਾਇਓਕ੍ਰੁਧ੧੬੩॥॥
ਪਰ ਤਦ ਹੀ ਅਣਗਿਣਤ ਦੈਂਤ ਪੈਦਾ ਹੋ ਗਏ (ਅਤੇ ਉਨ੍ਹਾਂ ਉਤੇ ਦੇਵੀ ਦੇ) ਕ੍ਰੋਧ ਦਾ ਕੋਈ ਵਸ ਨਾ ਚਲਿਆ ॥੧੬੩॥
The demons became innumerable and the ire of the goddess was fruitless. 163.,
अगनत भए दानव तबै कछु न बसाइओ क्रुध ॥१६३॥
GURBANI.WORLD