LINE 01
ਗ੍ਵਾਰਿਨਿਬਾਚ॥
ਗੋਪੀਆਂ ਨੇ ਕਿਹਾ:
Speech of the gopi:
ग्वारिनि बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਯੌਇਕਭਾਖਤਹੈਮੁਖਤੇਮਿਲਿਗ੍ਵਾਰਿਨਿਸ੍ਰੀਬ੍ਰਿਜਨਾਥਚਿਤੈਕੈ॥
ਗੋਪੀਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਨੂੰ ਵੇਖਿਆ ਅਤੇ ਇਕ ਨੇ ਮੁਖ ਤੋਂ ਇਸ ਤਰ੍ਹਾਂ ਕਿਹਾ,
यौ इक भाखत है मुख ते मिलि ग्वारिनि स्री ब्रिजनाथ चितै कै ॥
LINE 04
ਜਿਉਅਕ੍ਰੂਰਕੇਸੰਗਗਏਚੜਿਸ੍ਯੰਦਨਨਾਥਹੁਲਾਸਬਢੈਕੈ॥
ਹੇ ਨਾਥ! ਜਿਸ ਦਿਨ ਦੇ ਤੁਸੀਂ ਅਕਰੂਰ ਨਾਲ ਰਥ ਉਤੇ ਚੜ੍ਹ ਕੇ ਅਤੇ ਮਨ ਵਿਚ ਉਤਸਾਹ ਨੂੰ ਵਧਾ ਕੇ ਗਏ ਹੋ।
One of the gopis said on seeing Krishna, “Since the time, when Krishna delightfully went with Akrur, mounting on his chariot,
जिउ अक्रूर के संग गए चड़ि स्यंदन नाथ हुलास बढै कै ॥
LINE 05
ਦੂਰਹੁਲਾਸਕੀਯੋਬ੍ਰਿਜਤੇਕਛੁਗੁਆਰਿਨਕੀਕਰੁਨਾਨਹਿਕੈਕੈ॥
(ਉਸ ਦਿਨ ਤੋਂ) ਬ੍ਰਜ-ਭੂਮੀ ਦਾ ਉਤਸਾਹ ਖ਼ਤਮ ਹੋ ਗਿਆ ਹੈ ਅਤੇ ਗੋਪੀਆਂ ਉਤੇ ਕੁਝ ਵੀ ਕਰੁਣਾ ਕਰ ਕੇ (ਸੁਖ ਸਾਂਦ) ਨਹੀਂ ਪੁੱਛੀ।
From that time he has relinquished his kindness towards the gopis and
दूर हुलास कीयो ब्रिज ते कछु गुआरिन की करुना नहि कै कै ॥
LINE 06
ਏਕਕਹੈਇਹਭਾਤਿਸਖੀਮੁਖਜੋਵਤਏਕਰਹੀਚੁਪਹ੍ਵੈਕੈ੨੪੨੨॥॥
ਇਕ ਸਖੀ ਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ ਅਤੇ ਇਕ ਮੁਖ ਵਲ ਵੇਖਦੀ ਹੋਈ ਚੁਪ ਕਰ ਰਹੀ ॥੨੪੨੨॥
Thus finished the pleasure of Braja ,someone is talking like this and someone is standing silently.2422.
एक कहै इह भाति सखी मुख जोवत एक रही चुप ह्वै कै ॥२४२२॥
LINE 07
ਸ੍ਰੀਬ੍ਰਿਜਨਾਥਗਯੋਮਥੁਰਾਕਛੁਚਿਤਬਿਖੈਸਖੀਹੇਤਨਧਾਰਿਯੋ॥
ਹੇ ਸਖੀ! (ਜਦੋਂ ਦੇ) ਸ੍ਰੀ ਕ੍ਰਿਸ਼ਨ ਮਥੁਰਾ ਨੂੰ ਗਏ ਹਨ, (ਉਦੋਂ ਤੋਂ ਆਪਣੇ) ਚਿਤ ਵਿਚ ਕੋਈ ਹਿਤ ਨਹੀਂ ਧਰਿਆ।
“O friend! Krishna has gone to Matura, he has never thought about us with love
स्री ब्रिजनाथ गयो मथुरा कछु चित बिखै सखी हेत न धारियो ॥
LINE 08
ਨੈਕਨਮੋਹਕੀਯੋਚਿਤਮੈਨਿਰਮੋਹਹੀਆਪਨਚਿਤਬਿਚਾਰਿਯੋ॥
(ਇਸ ਨੇ) ਚਿਤ ਵਿਚ ਜ਼ਰਾ ਜਿੰਨਾ ਮੋਹ ਨਹੀਂ ਕੀਤਾ। (ਇਸ ਲਈ ਅਸੀਂ ਇਸ ਨੂੰ) ਆਪਣੇ ਚਿਤ ਵਿਚ ਨਿਰਮੋਹੀ ਵਿਚਾਰ ਲਿਆ।
He had not even the slightest attachment for us and he became unkind in his mind
नैक न मोह कीयो चित मै निरमोह ही आपन चित बिचारियो ॥
LINE 09
ਯੌਬ੍ਰਿਜਨਾਇਕਗ੍ਵਾਰਿਤਜੀਜਸੁਤਾਛਬਿਕੋਕਬਿਸ੍ਯਾਮਉਚਾਰਿਯੋ॥
ਕਵੀ ਸ਼ਿਆਮ ਨੇ ਉਸ ਦ੍ਰਿਸ਼ ਦੀ ਉਪਮਾ ਇਸ ਤਰ੍ਹਾਂ ਕੀਤੀ ਕਿ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇਸ ਤਰ੍ਹਾਂ ਛਡ ਦਿੱਤਾ,
यौ ब्रिज नाइक ग्वारि तजी जसु ता छबि को कबि स्याम उचारियो ॥
LINE 10
ਆਪੁਨੀਚਉਪਹਿਤੇਅਪੁਨੀਮਾਨੋਕੁੰਜਹਿਤਿਆਗਭੁਜੰਗਸਿਧਾਰਿਯੋ੨੪੨੩॥॥
ਮਾਨੋ ਆਪਣੀ ਇੱਛਾ ਨਾਲ ਆਪਣੀ ਕੁੰਜ ਨੂੰ ਤਿਆਗ ਕੇ ਸੱਪ ਚਲਾ ਗਿਆ ਹੋਵੇ ॥੨੪੨੩॥
Krishna has forsaken the gopis like the snake going away leaving behind his slough.”2423.
आपुनी चउपहि ते अपुनी मानो कुंजहि तिआग भुजंग सिधारियो ॥२४२३॥
LINE 11
ਚੰਦ੍ਰਭਗਾਬ੍ਰਿਖਭਾਨੁਸੁਤਾਬ੍ਰਿਜਨਾਇਕਕਉਇਹਭਾਤਿਸੁਨਾਈ॥
ਚੰਦ੍ਰਭਗਾ ਅਤੇ ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ।
चंद्रभगा ब्रिखभानु सुता ब्रिज नाइक कउ इह भाति सुनाई ॥
LINE 12
ਸ੍ਰੀਬ੍ਰਿਜਨਾਥਗਏਮਥੁਰਾਤਜਿਕੈਬ੍ਰਿਜਪ੍ਰੀਤਿਸਭੈਬਿਸਰਾਈ॥
ਸ੍ਰੀ ਕ੍ਰਿਸ਼ਨ (ਸਾਨੂੰ) ਛਡ ਕੇ ਮਥੁਰਾ ਚਲੇ ਗਏ ਅਤੇ ਬ੍ਰਜ ਦੀ ਸਾਰੀ ਪ੍ਰੀਤ ਭੁਲਾ ਦਿੱਤੀ।
Chandarbhaga and Radha said this to Krishna, “Krishna, relinquishing his attachment for Braja, has gone to Mathura,
स्री ब्रिजनाथ गए मथुरा तजि कै ब्रिज प्रीति सभै बिसराई ॥
LINE 13
ਰਾਧਿਕਾਜਾਬਿਧਿਮਾਨਕੀਯੋਹਰਿਤੈਸੇਹੀਮਾਨਕੀਯੋਜੀਅਆਈ॥
ਜਿਸ ਤਰ੍ਹਾਂ ਰਾਧਾ ਨੇ 'ਮਾਣ' ਕੀਤਾ ਸੀ, ਉਸੇ ਤਰ੍ਹਾਂ ਕ੍ਰਿਸ਼ਨ ਨੇ 'ਮਾਣ' ਕੀਤਾ ਹੈ, (ਇਹੀ ਗੱਲ) ਮਨ ਵਿਚ ਆਈ ਹੈ।
“The way in which Radha had exhibited her pride, Krishna also thought that he should also do the same
राधिका जा बिधि मान कीयो हरि तैसे ही मान कीयो जीअ आई ॥
LINE 14
ਤਾਦਿਨਕੇਬਿਛੁਰੇਬਿਛੁਰੇਸੁਦਈਹਮਕਉਅਬਆਨਿਦਿਖਾਈ੨੪੨੪॥॥
ਉਸ ਦਿਨ ਦੇ ਵਿਛੜੇ ਹੋਏ ਵਿਛੜੇ ਹੀ ਰਹੇ ਹੋ, ਹੁਣ ਸਾਨੂੰ ਆ ਕੇ ਦਿਖਾਈ ਦਿੱਤੀ ਹੈ ॥੨੪੨੪॥
We are seeing each other now after having been separated for a long time.”2424.
ता दिन के बिछुरे बिछुरे सु दई हम कउ अब आनि दिखाई ॥२४२४॥
LINE 15
ਏਕਮਿਲੀਕਹਿਯੌਬਤੀਯਾਜੁਹੁਤੀਬ੍ਰਿਜਭੂਖਨਕਉਅਤਿਪਿਆਰੀ॥
ਇਕ ਗੋਪੀ ਇਸ ਤਰ੍ਹਾਂ ਗੱਲ ਕਹਿ ਕੇ ਮਿਲੀ ਜੋ ਸ੍ਰੀ ਕ੍ਰਿਸ਼ਨ ਨੂੰ ਬਹੁਤ ਪਿਆਰੀ ਸੀ।
एक मिली कहि यौ बतीया जु हुती ब्रिजभूखन कउ अति पिआरी ॥
LINE 16
ਚੰਦ੍ਰਭਗਾਬ੍ਰਿਖਭਾਨੁਸੁਤਾਜੁਧਰੇਤਨਬੀਚਕੁਸੁੰਭਨਸਾਰੀ॥
ਚੰਦ੍ਰਭਗਾ ਅਤੇ ਰਾਧਾ ਜਿਨ੍ਹਾਂ ਨੇ ਸ਼ਰੀਰ ਉਤੇ ਕੁਸੁੰਭੇ ਰੰਗ ਦੀਆਂ ਸਾੜ੍ਹੀਆਂ ਪਾਈਆਂ ਹੋਈਆਂ ਸਨ;
Saying thus, Chandarbhaga and Radha, looking charming in their red saris, met Krishna
चंद्रभगा ब्रिखभानु सुता जु धरे तन बीच कुसुंभन सारी ॥
LINE 17
ਕੇਲਕਥਾਦਈਛੋਰਿਰਹੀਚਕਿਚਿਤ੍ਰਹਕੀਪੁਤਰੀਸੀਸਵਾਰੀ॥
(ਉਨ੍ਹਾਂ ਨੇ) ਕ੍ਰੀੜਾ ਦੀ ਵਾਰਤਾ ਤਾਂ ਛਡ ਦਿੱਤੀ ਹੈ, (ਬਸ ਕ੍ਰਿਸ਼ਨ ਨੂੰ ਵੇਖ ਕੇ) ਡੌਰ ਭੌਰ ਹੋ ਰਹੀਆਂ ਹਨ ਅਤੇ ਚਿਤਰ ਦੀਆਂ ਪੁਤਲੀਆਂ ਵਾਂਗ ਲਗਦੀਆਂ ਹਨ।
केल कथा दई छोरि रही चकि चित्रह की पुतरी सी सवारी ॥
LINE 18
ਸ੍ਯਾਮਭਨੈਬ੍ਰਿਜਨਾਥਤਬੈਸਬਗ੍ਵਾਰਿਨਗਿਆਨਹੀਮੈਕਰਿਡਾਰੀ੨੪੨੫॥॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਸਾਰੀਆਂ ਗੋਪੀਆਂ ਨੂੰ ਗਿਆਨਮਈ ਕਰ ਦਿੱਤਾ ॥੨੪੨੫॥
Leaving the narration of the story of wonderful play, they are seeing Krishna with wonder and the poet Shyam says that Krishna instructed the gopis about knowledge.2425.
स्याम भनै ब्रिजनाथ तबै सब ग्वारिन गिआन ही मै करि डारी ॥२४२५॥
GURBANI.WORLD