ਬਿਸਨਪਦ ਧਨਾਸਰੀ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 543
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਸਨਪਦਧਨਾਸਰੀ॥
ਬਿਸਨਪਦ ਧਨਾਸਰੀ:
BISHANPADA DHANASSARI
बिसनपद धनासरी ॥
LINE 02
ਸੁਨਿਪਾਈਬ੍ਰਿਜਬਾਲਾਮੋਹਨਆਏਹੈਕੁਰੁਖੇਤਿ॥
ਬ੍ਰਜ ਦੀਆਂ ਬਾਲੜੀਆਂ (ਮੁਟਿਆਰਾਂ) ਨੇ (ਇਹ ਗੱਲ) ਸੁਣ ਲਈ ਕਿ ਸ੍ਰੀ ਕ੍ਰਿਸ਼ਨ ਕੁਰੁਕਸ਼ੇਤ੍ਰ ਆਏ ਹਨ।
The damsels of Braja heard that Krishna had come to Kurukshetra he is the same Krishna
सुनि पाई ब्रिजबाला मोहन आए है कुरुखेति ॥
LINE 03
ਦਰਸਨਦੇਖਿਸਭੈਦੁਖਬਿਸਰੇਬੇਦਕਹਤਜਿਹਨੇਤਿ॥
ਜਿਸ ਨੂੰ ਵੇਦ ਨੇ 'ਨੇਤਿ ਨੇਤਿ' ਕਿਹਾ ਹੈ, ਉਸ ਦੇ ਦਰਸ਼ਨ ਕਰ ਕੇ ਸਾਰੇ ਦੁਖ ਭੁਲ ਗਈਆਂ ਹਨ।
, Seeing whom all the afflictions come to an end
दरसन देखि सभै दुख बिसरे बेद कहत जिह नेति ॥
LINE 04
ਤਨਮਨਅਟਕਿਓਚਰਨਕਵਲਸੋਧਨਨਿਵਛਾਵਰਿਦੇਤ॥
ਉਸ ਦੇ ਚਰਨਾਂ ਕਮਲਾਂ ਨਾਲ ਤਨ ਅਤੇ ਮਨ ਅਟਕ ਗਿਆ ਹੈ ਅਤੇ ਉਸ ਉਤੋਂ ਧਨ ਨਿਛਾਵਰ ਕਰ ਦਿੱਤਾ ਹੈ।
And who is called eternal (nitya) by the Vedas, our mind and body is absorbed in his lotus-feet and our wealth is a sac
तन मन अटकिओ चरन कवल सो धन निवछावरि देत ॥
LINE 05
ਕ੍ਰਿਸਨਇਕਾਤਿਕੀਯੋਤਿਹਹੀਛਿਨਕਹਿਯੋਗਿਆਨਸਿਖਿਲੇਹੁ॥
(ਉਨ੍ਹਾਂ ਨੂੰ) ਕ੍ਰਿਸ਼ਨ ਨੇ ਇਕਲਿਆਂ ਕਰ ਕੇ, ਉਸੇ ਵੇਲੇ ਕਿਹਾ ਕਿ ਗਿਆਨ ਸਿਖ ਲਵੋ।
Then Krishna called all of them in seclusion and asking them to engross themselves in the instructions of Knowledge,
क्रिसन इकाति कीयो तिह ही छिन कहियो गिआन सिखि लेहु ॥
LINE 06
ਮਿਲਬਿਛੁਰਨਦੋਊਇਹਜਗਮੈਮਿਥਿਆਤਨੁਅਸਨੇਹੁ੨੪੨੬॥॥
ਮਿਲਣਾ ਅਤੇ ਵਿਛੜਨਾ ਦੋਵੇਂ ਇਸ ਜਗਤ (ਦਾ ਚਲਨ ਹਨ) ਅਤੇ ਸ਼ਰੀਰ ਦਾ ਪ੍ਰੇਮ ਮਿਥਿਆ ਹੈ ॥੨੪੨੬॥
He said, “The union and separation is the tradition of this world and the love for the body is false.”2426.
मिल बिछुरन दोऊ इह जग मै मिथिआ तनु असनेहु ॥२४२६॥
GURBANI.WORLD