ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਸ੍ਰੀਬ੍ਰਿਜਨਾਥਹਕੋਜਬਹੀਲਖਿਕੈਤਿਹਗ੍ਵਾਰਨਿਆਗਮਪਾਯੋ॥
ਜਦ ਉਨ੍ਹਾਂ ਗੋਪੀਆਂ ਨੇ ਜਾਣਿਆ ਕਿ ਸ੍ਰੀ ਕ੍ਰਿਸ਼ਨ ਉਥੇ ਡੇਰੇ ਵਿਚ ਆਇਆ ਹੈ।
स्री ब्रिजनाथह को जब ही लखि कै तिह ग्वारनि आगम पायो ॥
LINE 03
ਆਗੇਹੀਏਕਚਲੀਉਠਕੈਨਹਿਏਕਨਕੇਉਰਿਆਨੰਦਮਾਯੋ॥
ਕੋਈ ਇਕ ਉਠ ਕੇ ਅਗਵਾਨੀ ਲਈ ਚਲ ਪਈ ਅਤੇ ਇਕਨਾਂ ਦੇ ਹਿਰਦੇ ਵਿਚ ਆਨੰਦ ਸਮਾਉਂਦਾ ਨਹੀਂ ਸੀ।
When the gopis saw Krishna coming and one of them got up and went forward and the delight welled up in the minds of many
आगे ही एक चली उठ कै नहि एकन के उरि आनंद मायो ॥
LINE 04
ਭੇਖਮਲੀਨਜੇਗੁਆਰਿਹੁਤੀਤਿਨਭੇਖਨਵੀਨਸਜੇਕਬਿਗਾਯੋ॥
ਕਵੀ ਕਹਿੰਦੇ ਹਨ, ਜਿਹੜੀਆਂ ਗੋਪੀਆਂ ਮੈਲਾ ਵੇਸ ਕਰੀ ਫਿਰਦੀਆਂ ਸਨ, ਉਨ੍ਹਾਂ ਨੇ ਨਵੇਂ ਵੇਸ ਧਾਰਨ ਕਰ ਲਏ।
भेख मलीन जे गुआरि हुती तिन भेख नवीन सजे कबि गायो ॥
LINE 05
ਮਾਨਹੁਮ੍ਰਿਤਕਜਾਗਉਠਿਯੋਤਿਨਕੇਤਨਮੈਬਹੁਰੋਜੀਅਆਯੋ੨੪੨੧॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੁਰਦਾ ਜਾਗ ਉਠਿਆ ਹੋਵੇ ਅਤੇ ਉਨ੍ਹਾਂ ਦੇ ਸ਼ਰੀਰ ਵਿਚ ਫਿਰ ਜਾਨ ਆ ਗਈ ਹੋਵੇ ॥੨੪੨੧॥
The newness came on the gopis wearing unclean garbs as if some dead one had risen again and had got another lease of life.2421.
मानहु म्रितक जाग उठियो तिन के तन मै बहुरो जीअ आयो ॥२४२१॥
GURBANI.WORLD