ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 80
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA,
दोहरा ॥
LINE 02
ਐਸੇਚੰਡਪ੍ਰਤਾਪਤੇਦੇਵਨਬਢਿਓਪ੍ਰਤਾਪ
ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ
In this way, through the Glory of Chandi, the splendour of gods increased.,
ऐसे चंड प्रताप ते देवन बढिओ प्रताप ॥
LINE 03
ਤੀਨਲੋਕਜੈਜੈਕਰੈਰਰੈਨਾਮੁਸਤਿਜਾਪ੫੬॥॥
ਅਤੇ ਤਿੰਨੇ ਲੋਕ ਦੇਵੀ ਦੀ ਜੈ-ਜੈ-ਕਾਰ ਕਰਦੇ ਹੋਏ ('ਮਾਰਕੰਡੇਯ ਪੁਰਾਣ' ਦੀ) ਸੱਤਸਈ (ਵਿਚਲੇ) ਨਾਂਵਾਂ (ਦੇ ਸਤੋਤ੍ਰ ਦਾ) ਜਾਪ ਕਰਨ ਲਗੇ ॥੫੬॥
All the there worlds are rejoicing and the sound of the recitation of True Name is being heard.56.,
तीन लोक जै जै करै ररै नामु सति जाप ॥५६॥
LINE 04
ਇਸੀਭਾਂਤਿਸੋਦੇਵਤਨਰਾਜਕੀਯੋਸੁਖਮਾਨਿ
ਇਸ ਤਰ੍ਹਾਂ ਦੇਵਤਿਆਂ ਨੇ ਰਾਜ ਕੀਤਾ ਅਤੇ ਸੁਖ ਮਾਣਿਆ।
The gods ruled comfortably like this.,
इसी भांति सो देवतन राज कीयो सुख मानि ॥
LINE 05
ਬਹੁਰਸੁੰਭਨੈਸੁੰਭਦੁਇਦੈਤਬਡੇਬਲਿਵਾਨ੫੭॥॥
ਫਿਰ ਸੁੰਭ-ਨਿਸੁੰਭ (ਨਾਂ ਵਾਲੇ) ਦੋ ਵਡੇ ਬਲਵਾਨ ਦੈਂਤ (ਪੈਦਾ ਹੋ ਗਏ) ॥੫੭॥
But after some time, two mighty demons named Sumbh and Nisumbh appeared.57.,
बहुर सुंभ नैसुंभ दुइ दैत बडे बलिवान ॥५७॥
LINE 06
ਇੰਦ੍ਰਲੋਕਕੇਰਾਜਹਿਤਚੜਿਧਾਏਨ੍ਰਿਪਸੁੰਭ
ਇੰਦਰ-ਲੋਕ ਦਾ ਰਾਜ ਪ੍ਰਾਪਤ ਕਰਨ ਲਈ ਰਾਜਾ ਸੁੰਭ-
For conquering the kingdom of Indra, the king Sumbh came forward,
इंद्र लोक के राज हित चड़ि धाए न्रिप सुंभ ॥
LINE 07
ਸੈਨਾਚਤੁਰੰਗਨਿਰਚੀਪਾਇਕਰਥਹੈਕੁੰਭ੫੮॥॥
ਪੈਦਲ, ਰਥ ਅਤੇ ਹਾਥੀਆਂ ਵਾਲੀ ਚਤੁਰੰਗਣੀ ਸੈਨਾ ਸਜਾ ਕੇ ਚੜ੍ਹ ਆਇਆ ॥੫੮॥
With his four types of army containing soldiers on foot, in chariots and on elephants.58.,
सैना चतुरंगनि रची पाइक रथ है कुंभ ॥५८॥
GURBANI.WORLD