ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਐਸੇਬਚਨਨਸੁਨਤਹੀਰਾਜਾਭਯੋਉਦਾਸੁ॥
ਇਹ ਬਚਨ ਸੁਣ ਕੇ ਰਾਜਾ ਉਦਾਸ ਹੋ ਗਿਆ
Listening to such exposition, Raja became depressed,
ऐसे बचनन सुनत ही राजा भयो उदासु ॥
LINE 03
ਭੂਮਿਦਰਬੁਘਰਰਾਜਤੇਚਿਤਮੈਭਯੋਨਿਰਾਸੁ੨੪॥॥
ਅਤੇ ਭੂਮੀ, ਧਨ, ਘਰ, ਰਾਜ ਆਦਿ ਪ੍ਰਤਿ ਚਿਤ ਵਿਚ ਨਿਰਾਸ ਹੋ ਗਿਆ ॥੨੪॥
And was dejected with the temporal life, home, wealth, and sovereignty.(24)
भूमि दरबु घर राज ते चित मै भयो निरासु ॥२४॥
LINE 04
ਜਬਰਾਨੀਐਸੇਸੁਨਿਯੋਦੁਖਤਭਈਮਨਮਾਹ॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ ਤਾਂ ਮਨ ਵਿਚ ਬਹੁਤ ਦੁਖੀ ਹੋਈ।
When the Rani heard all this, she felt afflicted,
जब रानी ऐसे सुनियो दुखत भई मन माह ॥
LINE 05
ਦੇਸਦਰਬੁਗ੍ਰਿਹਛਾਡਿਕੈਜਾਤਲਖਿਯੋਨਰਨਾਹ੨੫॥॥
(ਉਸ ਨੇ) ਰਾਜੇ ਨੂੰ ਦੇਸ਼, ਧਨ, ਘਰ ਆਦਿ ਛਡ ਕੇ ਜਾਂਦਿਆਂ ਵੇਖਿਆ ॥੨੫॥
As she learnt that Raja was going away leaving the kingdom, wealth and the home.(25)
देस दरबु ग्रिह छाडि कै जात लखियो नर नाह ॥२५॥
LINE 06
ਤਬਰਾਨੀਅਤਿਦੁਖਿਤਹ੍ਵੈਮੰਤ੍ਰੀਲਯੋਬੁਲਾਇ॥
ਤਦ ਰਾਣੀ ਨੇ ਅਤਿ ਦੁਖੀ ਹੋ ਕੇ ਮੰਤਰੀ ਨੂੰ ਬੁਲਾ ਲਿਆ (ਅਤੇ ਉਸ ਨੂੰ ਕਿਹਾ)
When Rani was in extreme distress; she called in the Minister.
तब रानी अति दुखित ह्वै मंत्री लयो बुलाइ ॥
LINE 07
ਕ੍ਯੋਹੂੰਨ੍ਰਿਪਗ੍ਰਿਹਰਾਖਿਯੈਕੀਜੈਕਛੂਉਪਾਇ੨੬॥॥
ਜਿਵੇਂ ਕਿਵੇਂ ਹੋ ਸਕੇ ਰਾਜੇ ਨੂੰ ਘਰ ਰਖਣ ਦਾ ਕੁਝ ਉਪਾ ਕੀਤਾ ਜਾਵੇ ॥੨੬॥
She asked him to suggest her some resolve so that Raja could be kept at home.(26)
क्योहूं न्रिप ग्रिह राखियै कीजै कछू उपाइ ॥२६॥
GURBANI.WORLD