ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 904
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਬਮੰਤ੍ਰੀਇਮਿਬਚਨਉਚਾਰੇ॥
ਤਦ ਮੰਤਰੀ ਨੇ ਇਸ ਤਰ੍ਹਾਂ ਬਚਨ ਕਹੇ,
तब मंत्री इमि बचन उचारे ॥
LINE 03
ਸੁਨੁਰਾਨੀਤੈਮੰਤ੍ਰਹਮਾਰੇ॥
ਹੇ ਰਾਣੀ! ਤੁਸੀਂ ਮੇਰੀ ਸਲਾਹ ਸੁਣੋ।
Then the minister suggested like this, ‘Rani, listen to your minister,
सुनु रानी तै मंत्र हमारे ॥
LINE 04
ਐਸੋਜਤਨਆਜੁਹਮਕਰਿਹੈ॥
ਅਸੀਂ ਅਜ ਅਜਿਹਾ ਯਤਨ ਕਰਦੇ ਹਾਂ
ऐसो जतन आजु हम करि है ॥
LINE 05
ਨ੍ਰਿਪਗ੍ਰਿਹਰਾਖਿਜੋਗਿਯਹਿਮਰਿਹੈ੨੭॥॥
ਕਿ ਰਾਜੇ ਨੂੰ ਘਰ ਰਖ ਲੈਂਦੇ ਹਾਂ ਅਤੇ ਜੋਗੀ ਨੂੰ ਮਾਰ ਦਿੰਦੇ ਹਾਂ ॥੨੭॥
‘I will, today, proceed in such a way that I will keep the Raja at home and terminate the Yogi.(27)
न्रिप ग्रिह राखि जोगियहि मरि है ॥२७॥
LINE 06
ਰਾਨੀਜੋਹੌਕਹੌਸੁਕਰਿਯਹੁ॥
ਹੇ ਰਾਣੀ! ਜੋ ਮੈਂ ਕਹਿੰਦਾ ਹਾਂ, ਉਹ ਕਰਨਾ ਹੈ
रानी जो हौ कहौ सु करियहु ॥
LINE 07
ਰਾਜਾਜੂਤੇਨੈਕਨਡਰਿਯਹੁ॥
ਅਤੇ ਰਾਜਾ ਜੀ ਤੋਂ ਬਿਲਕੁਲ ਡਰਨਾ ਨਹੀਂ ਹੈ।
‘Aye, Rani, you do what I say, and do not be afraid of Raja.
राजा जू ते नैक न डरियहु ॥
LINE 08
ਯਾਜੁਗਿਯਾਕਹਧਾਮਬੁਲੈਯਹੁ॥
ਇਸ ਜੋਗੀ ਨੂੰ ਘਰ ਬੁਲਾਓ
या जुगिया कह धाम बुलैयहु ॥
LINE 09
ਲੌਨਡਾਰਿਭੂਅਮਾਝਗਡੈਯਹੁ੨੮॥॥
ਅਤੇ ਲੂਣ ਪਾ ਕੇ ਧਰਤੀ ਵਿਚ ਦਬ ਦਿਓ ॥੨੮॥
‘You call the Yogi at home, cover him with salt and bury him in the ground.’(28)
लौन डारि भूअ माझ गडैयहु ॥२८॥
GURBANI.WORLD