ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 904
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਤਿਨਾਮਜੋਪੁਰਖਪਛਾਨੈ॥
ਜੋ ਪੁਰਸ਼ ਸਤਿਨਾਮ ਨੂੰ ਪਛਾਣਦਾ ਹੈ
सति नाम जो पुरख पछानै ॥
LINE 03
ਸਤਿਨਾਮਲੈਬਚਨਪ੍ਰਮਾਨੈ॥
ਅਤੇ ਸਤਿਨਾਮ (ਨੂੰ ਗੁਰਾਂ) ਦੇ ਬਚਨਾਂ ਦੁਆਰਾ ਪ੍ਰਮਾਣਿਕ ਮੰਨਦਾ ਹੈ।
‘Those who accept Satnam, Satnam prevails in their eloquence.
सति नाम लै बचन प्रमानै ॥
LINE 04
ਸਤਿਨਾਮੁਮਾਰਗਲੈਚਲਹੀ॥
ਸਤਿਨਾਮ ਲੈ ਕੇ ਮਾਰਗ ਉਤੇ ਚਲਦਾ ਹੈ,
सति नामु मारग लै चलही ॥
LINE 05
ਤਾਕੋਕਾਲਨਕਬਹੂੰਦਲਹੀ੨੩॥॥
ਉਸ ਨੂੰ ਕਾਲ ਕਦੇ ਨਾਸ਼ ਨਹੀਂ ਕਰਦਾ ॥੨੩॥
‘They proceed on the way of Satnam and the demons of death do not trouble them.’(23)
ता को काल न कबहूं दलही ॥२३॥
GURBANI.WORLD